Nojoto: Largest Storytelling Platform
preetkomal9310
  • 124Stories
  • 186Followers
  • 1.9KLove
    647Views

Preet komal

follow on insta @PreetKomal_official #punjaban wish me 5 oct

  • Popular
  • Latest
  • Video
ce279e2148be5d76d3ccb165e5a513f6

Preet komal

Zaroori toh nhi k har baar whi ho jo hum chahte hain.... 
Kai baar waqt aisa bhi aata hai k  naa chahte huye bhi humain doosron ki maan-ni padti hai

©Preet komal
  #evening #Nojoto #notojoquotes #nojotoshyari #qoutes #loveyourself #loveqoutes #foryoupage  #foryou #for
ce279e2148be5d76d3ccb165e5a513f6

Preet komal

ਦਿਲ ਨਾਲ ਦਿਲ ਜੋੜਨਾ ਤਾਂ 
ਅਸਾਨ ਗੱਲ ਏ ਸੱਜਣਾ .... 
ਤੂੰ ਮੇਰਾ ਟੁੱਟਿਆ ਦਿਲ ਸੰਭਾਲ ਲਵੇਂ
 ਗੱਲ ਤਾਂ ਬਣੇ ......

©Preet komal
  #Broken #brokenheart #Nojoto #shyari #Quotes #nojotoquotes #Ka #Dil #Love 
#leaf
ce279e2148be5d76d3ccb165e5a513f6

Preet komal

Miss You Quotes  ਕਿਹੜਾ ਸੀ ਗੁਨਾਹ ਰੱਬਾ ਸਾਡੇ ਕੋਲੋਂ ਹੋ ਗਿਆ..
ਕਿਉਂ ਤੂੰ ਸਾਡੇ ਭਰਾ ਨੂੰ ਸਾਡੇ ਕੋਲੋਂ ਖੋਹ ਲਿਆ..
ਨਿੱਕੇ-ਨਿੱਕੇ ਚਾਅ ਸੀ ਬਹੁਤੇ ਨਾ ਜਿਆਦਾ ਸੀ..
ਅਸੀਂ ਤਾਂ ਕਦੇ ਮੰਦਾ ਬੋਲ ਵੀ ਨਾ ਬੋਲਿਆ..
ਕਿਉਂ ਤੂੰ ਸਾਡੇ ਚਾਵਾਂ ਨੂੰ ਮਿੱਟੀ ਵਿੱਚ ਰੋਲਿਆ

©Preet komal
  #Nojoto #nojotoquotes #nojotoshayari #Shayari #Shayar #Quotes #missyoumybrother #missyou #Brother #sister
ce279e2148be5d76d3ccb165e5a513f6

Preet komal

ਕੁਝ ਗੱਲਾਂ ਖੁਦ ਤੇ ਖੁਦਾ ਵਿੱਚ ਹੀ ਰਹਿਣ ਤਾਂ ਜ਼ਿੰਦਗੀ ਵਿੱਚ ਸਕੂਨ ਰਹਿੰਦਾ

©Preet komal #SuperBloodMoon
ce279e2148be5d76d3ccb165e5a513f6

Preet komal

ਮਨ ਮੇਰੇ ਨੂੰ ਗਿਲਾ ਹੈ 
 ਰੱਬ ਨਾਲ
ਪਰ ਦੁਆਵਾਂ ਨਾਲ ਵੀ 
   ਹਰ ਸੁਪਨਾ 
ਪੂਰਾ ਨਹੀਂ ਹੁੰਦਾ

©Preet komal #Quotes #Nojoto #Shayari #punjabishayari 

#Rose

Quotes Shayari punjabishayari Rose

ce279e2148be5d76d3ccb165e5a513f6

Preet komal

क्यूँ आज़ादी की ख्वाहिश रखता है वो इंसान.. 
जो बंद पिंजरें में पक्षिओं को कैद रखता है..??

©Preet komal
  #Nojoto #nojotoshayari #nojotoquote #nojotothought #Shayar #Shayari #Quote #Thoughts #lovebirds
ce279e2148be5d76d3ccb165e5a513f6

Preet komal

#record #voicerecording #Nojoto ##nojotoquotes 

#PoeticAntakshri
ce279e2148be5d76d3ccb165e5a513f6

Preet komal

ਤੀਰ🏹ਕਮਾਨੋਂ ਤੇ
      🗣️ਬੋਲ👅ਜੁਬਾਨੋਂ
ਨਿਕਲੇ ਕਦੇ ਵਾਪਸ ਨੀ ਆਉਂਦੇ
ਇਸ ਲਈ ਜਦ ਵੀ ਬੋਲੋ 
ਸੋਚ-ਸਮਝ ਕੇ ਬੋਲੋ... 🤨

©Preet komal #eveningtea
ce279e2148be5d76d3ccb165e5a513f6

Preet komal

House 
of
Dreams 
is 
Consistency

©Preet komal #Nojoto #nojotoshayari #nojotoquote #Quote #shayari

#feellove
ce279e2148be5d76d3ccb165e5a513f6

Preet komal

ਨਦੀਆਂ ਵਰਗੀ ਸੋਚ ਹਮੇਸ਼ਾ ਰੱਖੀ ਤੂੰ
ਵੱਗਦਾ ਪਾਣੀ ਸੱਭ ਨੂੰ ਚੰਗਾ ਲੱਗਦਾ ਏ

©Preet komal #for #foryou #forever #Love #Nojoto #nojotoquotes #nojotoshayari #nojotoLove #Quote #Shayari
loader
Home
Explore
Events
Notification
Profile