ਜਦੋ ਓਹਨੇ ਰਿਸਤਾ ਮੇਰੇ ਤੋਂ ਤੋੜਿਆ ਸੀ, ਮੈ ਮੁੱਖ ਦੁਨੀਆਂ ਤੋਹ ਮੋੜਿਆ ਸੀ, ਮੇਰੇ ਯਾਰਾਂ ਦਿੱਤਾ ਮੈਨੂੰ ਸਹਾਰਾ ਸੀ, ਸਿਖਾਇਆ ਜੀਣਾ ਮੈਨੂੰ ਦੁਵਾਰਾ ਸੀ। #Jasvir