Nojoto: Largest Storytelling Platform

ਜਿਸ ਦਿਨ ਆਈ ਮੋਤ ਤੁੰ ਤਾ ਝੱਲਿਆ ਦਿਲਾ ਇਸ ਦੁਨਿਆ ਤੇ ਨਾ

ਜਿਸ ਦਿਨ ਆਈ ਮੋਤ ਤੁੰ ਤਾ ਝੱਲਿਆ
 ਦਿਲਾ ਇਸ ਦੁਨਿਆ  ਤੇ ਨਾ ਹੋਣਾ ਏ ..
.
ਤੁੰ ਤਾ ਤਾਰਾ ਬਣਿਆ ਹੋਵੇਗਾ ਤੇ ਏਥੇ ਗੈਰਾ
 ਨੇ ਤਾ ਕੀ ਅਪਣਿਆ ਨੇ ਵੀ ਨੀ ਰੋਣਾ ਏ.
.
ਕਿੰਨਾ ਕ ਚਿਰ ਇਸ ਚੰਦਰੀ
 ਜਿੰਦਗੀ ਨਾਲ ਲੜ ਜਾਵੇਗਾ...
.
ਆਖਿਰ ਚ ਅੱਗੇ ਉਹੀ ਅੱਗ ਆ
 ਦਿਲਾ ਸੜ ਜਾਵੇਗਾ... #gurisingh #pb48 #amloh #writer #wmk #nojoto #punjabi #mout #single #alone #pb23
ਜਿਸ ਦਿਨ ਆਈ ਮੋਤ ਤੁੰ ਤਾ ਝੱਲਿਆ
 ਦਿਲਾ ਇਸ ਦੁਨਿਆ  ਤੇ ਨਾ ਹੋਣਾ ਏ ..
.
ਤੁੰ ਤਾ ਤਾਰਾ ਬਣਿਆ ਹੋਵੇਗਾ ਤੇ ਏਥੇ ਗੈਰਾ
 ਨੇ ਤਾ ਕੀ ਅਪਣਿਆ ਨੇ ਵੀ ਨੀ ਰੋਣਾ ਏ.
.
ਕਿੰਨਾ ਕ ਚਿਰ ਇਸ ਚੰਦਰੀ
 ਜਿੰਦਗੀ ਨਾਲ ਲੜ ਜਾਵੇਗਾ...
.
ਆਖਿਰ ਚ ਅੱਗੇ ਉਹੀ ਅੱਗ ਆ
 ਦਿਲਾ ਸੜ ਜਾਵੇਗਾ... #gurisingh #pb48 #amloh #writer #wmk #nojoto #punjabi #mout #single #alone #pb23
guri2679444423742

Guri

New Creator