ਬਾਪੂ ਦਾ SWARAJ ਨੀ ਰੁੱਕਦਾ ਤੇ ਸਾਡੀਆਂ ਕਹੀਆਂ ਨੀ ਰੁੱਕਦੀਆਂ ਇੱਕ ਤੇਰੀ ਯਾਦ ਨੀ ਮੁੱਕਦੀ ਉੱਤੋਂ ਕੱਦੂ ਦੀਆਂ ਵੱਟਾ ਨੀ ਮੁੱਕਦੀਆਂ ©Pargat Grewal #jattlife #farmar #grewal #Punjabi #Punjabipoetry