Nojoto: Largest Storytelling Platform
pargatgrewal6906
  • 56Stories
  • 0Followers
  • 439Love
    0Views

1

  • Popular
  • Latest
  • Repost
  • Video
61d2f50b769f432df9a11b350db34853

1

ਤੇਰੀ ਯਾਦ ਆਈ ਜਾਂਦੀ ਆਂ
ਯਾਰ ਦੱਸ ਕੀ ਕਰਾਂ

©1 #Darknight
61d2f50b769f432df9a11b350db34853

1

ਵਾਰ ਵਾਰ ਤੇਰੇ ਵਾਰੇ ਹੀ ਪੁੱਛਦਾ ਰਹਿਣਾ
ਤੇਰੀ ਸਹੇਲੀ ਤੋਂ ਓਵੀ ਖਿਜੀ ਪਈ ਆ

ਮੇਰੇ ਯਾਰ ਵੀ ਮੇਰੇ ਤੇ ਔਖੇ ਹੋਏ ਪਏ ਨੇ
ਕਹਿੰਦੇ ਨੇ ਇਹਦਾ ਤਾਂ ਰੋਜ ਦਾ ਈ ਕੰਮ ਆ

ਤੇ ਉੱਤੋਂ ਤੂੰ ਵੀ ਸਭ ਪਾਸੇ ਆਂ ਤੋਂ
ਬਲੋਕ ਕਰ ਰੱਖਿਆ

ਹੁਣ ਤੂੰ ਦੱਸ ਇਹ ਸਭ ਕਿਵੇਂ ਜਰਾਂ
ਤੇਰੀ ਯਾਦ ਆਈ ਜਾਂਦੀ ਆਂ ਯਰ ਦੱਸ ਕਰਾਂ

~~ਪ੍ਰਗਟ ਗਰੇਵਾਲ

©1

61d2f50b769f432df9a11b350db34853

1

ਯਾਰੋ ਭੁੱਖੀ ਹੋਣੀ ਉਹ ਮੈਨੂੰ ਚਿੰਤਾ ਇਸੇ ਲਈ 
ਭਾਵੇਂ ਕਰਵਾ ਚੌਥ ਦਾ ਵਰਤ ਓਹਨੇ ਰੱਖਿਆ ਕਿਸੇ ਲਈ

 ~~ਪ੍ਰਗਟ ਗਰੇਵਾਲ

©1 #Karwachauth
61d2f50b769f432df9a11b350db34853

1

Alone  ਉਹ PAST ਆ
ਓਹਦੀਆਂ ਯਾਦਾਂ FUTURE

pargat.singh_grewal

©1 #alone
61d2f50b769f432df9a11b350db34853

1

ਜਦੋਂ ਤੈਨੂੰ ਮੇਰੀ ਯਾਦ ਆਉਣੀ ਆਂ 
ਉਦੋਂ ਤੱਕ ਮੈਂ ਸੱਚੀ ਯਾਦ ਬਣ ਜਾਣਾ

pargat.singh_grewal

©1 #Death
61d2f50b769f432df9a11b350db34853

1

ਧੀ ਸੀ ਉਹ ਰਾਜਿਆਂ ਦੀ
ਤਾਹੀ ਹੁਣ ਨਾ ਓਹਦੇ ਵਰਤਕ ਹਾਂ
ਕਿਵੇਂ ਨਿਭਦੀ ਪਟਿਆਲੇ ਵਾਲੀਏ ਤੇਰੇ ਨਾਲ
ਅਸੀਂ ਆਮ ਆਦਮੀ ਦੇ ਸਮਾਰਥਕ ਹਾ

 pargat.singh_grewal

©1 #Patiala #punjab #App #Congress 

#alonegirl
61d2f50b769f432df9a11b350db34853

1

JAANU JAANU ਕਹਿ ਕੇ ਚਾਰ ਗਈ
ਪਰ JAANU ਓਹਦੇ 40 ਸੀ
EINSTEIN ਤੋਂ ਵੀ ਤੇਜ ਨਿਕਲੀ
ਪਾਪਣ ਸ਼ਹਿਰ ਮੋਹਾਲੀ ਦੀ

pargat.singh_grewal

©1 #Einstein #mohali 
#alonegirl
61d2f50b769f432df9a11b350db34853

1

ਦਿਲ ਵੀ ਕਾਲਾ ਤੇ ਨਾੜਾ ਵੀ ਕਾਲੀਆਂ ਪਰ ਗੋਰੀ ਸੀਗੀ ਪਿੰਡੇ ਦੀ
ਬੁਖਾਰ ਪਿਆਰ ਦਾ ਉਤਾਰ ਗਈ ਇਕ ਬੱਗੀ ਜਹੀ ਬਠਿੰਡੇ ਦੀ

pargat.singh_grewal

©1 #Bathinda #punjab 
#alonegirl
61d2f50b769f432df9a11b350db34853

1

ਉਹ ਹੁਸਿਆਰਪੁਰ ਤੋਂ ਹੁਸਿਆਰ ਜਹੀ ਅਸੀਂ ਠੇਠ ਜੱਟ ਲੁਧਿਆਣੇ ਦੇ
ਉਹ ਫੈਨ Lamborghini ਦੀ ਅਸੀਂ ਫੈਨ swaraj ਪੁਰਾਣੇ ਦੇ

pargat.singh_grewal

©1 #Lamborghini #Swaraj #punjab #Ludhiana #Hoshiarpur #Love 
#alonegirl
61d2f50b769f432df9a11b350db34853

1

ਕੁਦਰਤ ਨੇ ਸੀ ਮੇਲ ਕਰਾਇਆ ਮੈਂ ਕਿੱਥੇ ਓਹਦੇ ਯੋਗਾ ਸੀ
ਅੱਜ ਪੱਕੀ Mississauga ਚ ਪਰ ਸ਼ਹਿਰ ਓਹਦਾ ਮੋਗਾ ਸੀ

            pargat.singh_grewal

©1 #ਮੋਗਾ #ਪੰਜਾਬ 

#alonegirl

#ਮੋਗਾ #ਪੰਜਾਬ #alonegirl

loader
Home
Explore
Events
Notification
Profile