ਮੈਂ ਮਿਲਣ ਦੇ ਅਰਥ ਲਭੇ ਤੇ ਗੁੰਮ ਗ਼ਈ ਹਰ ਪਰਿਭਾਸ਼ਾ ਤੈਨੂੰ ਤਾਂ ਇਹ ਵੀ ਨੀ ਪਤਾ ਤੂੰ ਕੀ ਕਰ ਦਿੱਤਾ ਮੈਨੂੰ ਕਿ ਮੈਂ ਹੁਣ ਕਿਸੇ ਨੂੰ ਵੀ ਮਿਲਣਾ ਨੀ ਚਾਹੁੰਦਾ। ✍️ਮਾਨ🍁 😔😔 #gaganmaan #alone #nojoto #ritu