Nojoto: Largest Storytelling Platform
gaganmaan3187
  • 81Stories
  • 224Followers
  • 805Love
    19.3KViews

Gagan Maan

👉PB31 wala Jatt 👉 fake bnde door rehn 👉shayari Da shonk aa 👉Be loyal 👉page on Instagram #awaj_ae_dil

  • Popular
  • Latest
  • Video
ad2af825cb913f0c4833640fed328193

Gagan Maan

ਪੰਜਾਬ ਉਜੜ ਗਿਆ ਸੀ
ਲਾਸ਼ਾਂ ਸੀ ਵਿਛ ਗਈਆਂ 
ਤੇ ਤੁਸੀ ਲੋਕ ਇਸ ਨੂੰ ਅਜ਼ਾਦੀ  ਦਸਕੇ
ਅਜ਼ਾਦੀ ਦਿਵਸ ਮਨਾਉਣੇ ਓ।
~

©Gagan Maan #parent
ad2af825cb913f0c4833640fed328193

Gagan Maan

ਵਾਹਿਗੁਰੂ ਨੇ ਦਿੱਤੀ ਜ਼ਿੰਦਗੀ ਕਰਦਾ ਖਰਾਬ ਕਿਉੰ। 
ਰੋਜ਼ ਦੇ ਰੁਜੇਮੇ , ਰੋਸੇ ਤੇ ਰਹਿਣਾ ਕਰਦਾ ਮਨ ਮੋਟਾਪ ਕਿਉੰ। 
ਠੰਡੀਆਂ ਹਵਾਵਾਂ , ਕੁਦਰਤੀ ਰੰਗ਼ ਤੇ ਹਰਿਆਲੀ ਤੇਰੇ ਲਈ ਕਿੰਨੇ ਨਿਸਵਾਰ ਨੇ ਤੂੰ ਕਰ ਰਿਹਾ ਬਰਬਾਦ ਕਿਉੰ!
ਕਿੰਨਾ ਕੁੱਝ ਜ਼ਿੰਦਗੀ ਚ ਜਿਉਣ ਲਈ ਅਨਮੋਲ ਰਿਸ਼ਤੇ-ਨਾਤੇ,
ਮਹੋਬਤ, ਸਫ਼ਰ , ਸੰਗੀਤ ਫਿਰ ਨਕਰ ਚ ਡੁੱਬਿਆ ਕਿਉੰ।
ਕਿੰਨਾ ਸਕੂਨ ਮਿਲਦਾ ਮਦਦ ਕਰਨ ਤੇ, ਭਲਾ ਕਰਨ ਤੇ, 
ਕਿਸੇ ਲਈ ਅਰਦਾਸ ਕਰਨ ਤੇ ਫਿਰ ਕਰਦਾ ਚਲਾਕੀਆਂ ਕਿਉੰ। 
 ਰੱਬ ਦਾ ਡਰ ਵੀ ਮਨੋਂਦੇ ਨੇ ਤੇ ਬੋਲ-ਕੁਬੋਲ, ਨਿੰਦਾ, ਚੁਗਲੀ ਤੇ
 ਬੁਰਾਈ ਕਰਦੇ ਨੇ ਪਤਾ ਸਾਰਾ ਫਿਰ ਕਰਦੇ ਪਾਪ ਕਿਉੰ।
✍️ ਮਾਨ 🍁

©Gagan Maan #Nojoto 

#SunSet
ad2af825cb913f0c4833640fed328193

Gagan Maan

ਕੋਈ ਇਕ ਮੁੱਦਤ ਸ਼ਹਾਦਤ ਕਰਦਾ ਏ
ਅਪਣੇ ਆਪ ਨੂੰ ਹਵਾਲੇ ਕਰਦਾ ਏ
ਦਿਲੋ ਜਾਨ ਤੋ ਅਬਾਦਤ ਕਰਦਾ ਏ
ਸਬਰ ਦੇ ਬੰਨ ਟੁੱਟ ਜਾਂਦੇ 
ਨਜ਼ਰਾਂ ਮੂਰੇ ਹਾਰ ਜੋਂ ਪਾਉਂਦਾ ਏ.
✍️ਮਾਨ🍁

©Gagan Maan #scared
ad2af825cb913f0c4833640fed328193

Gagan Maan

ਕਰ ਮਾੜਾ ਵਜੇ ਇਹ ਜਹਾਨਾ ਦੀਆ ਰੀਤਾ ਨੇ
ਹੋਲਾ ਕਿਉ ਹੁਣ ਇਹ ਸਬ ਤਾਂ ਦਲੀਲਾਂ ਨੇ
ਬਾਬਾ ਜੀ ਨੇ ਵੀ ਕਿਹਾ ਦੇਖੀ ਚਲ ਮਰਦਾਨਿਆ
ਰੰਗ ਕਰਤਾਰ ਦੇ
ਸਬਰ ਸਤੋਖ ਰੱਖੋ ਤੇ ਭਲਾ ਮੰਗੋ 
ਕੀ ਰੱਖਿਆ ਵਦੀਕੀਆ ਮਾੜਈਆ ਨੇ
ਭੁੱਲੋ ਨਾ ਤੁਹਾਡੇ ਤੇ ਕਿਤੇ ਅਸਾਨਾ ਨੂੰ
ਪੂਰੀ ਵਫਾ ਕਮਾਓ ਅਪਣੇ ਸਾਥੀ ਨਾਲ
ਬੇਅਖੋਤੀ ਤੇ ਬੇਖੀਆਲੀ ਗਲਾਂ ਕੀਤੀਆ
ਫਿਕ ਪਵਾ ਜਾਂਦੀਆ ਨੇ ਯਾਰੀਆ ਚ
✍️🍁

©Gagan Maan #selflove
ad2af825cb913f0c4833640fed328193

Gagan Maan

ਕਿ ਸ਼ਬਦ ਲਿਖਾ ਓਸ ਮਾਂ ਲਈ ਜਿਸਨੇ ਮੈਨੂੰ ਬਚਪਨ ਤੋਂ ਲੈਕੇ ਹੁਣ ਤੱਕ ਇਕ ਇਕ ਸ਼ਬਦ ਸਿਖਾਇਆ ।

©Gagan Maan #maa #Punjabi #sardari 

#MothersDay
ad2af825cb913f0c4833640fed328193

Gagan Maan

ਸਬ ਕੁਝ ਵਿਚਾਰਿਆ ਤੇ ਸਬ ਵਿਚ ਵਿਚਰਿਆ ਮੈ
ਦੁਨੀਆ ਦੇ ਰੰਗ ਢੰਗ ਦੇਖ ਅਪਣੇ ਆਪ ਚੋ ਵਿਖਰਿਆ ਮੈ
ਮਹੋਬਤ ਦੇ ਜ਼ਹਿਰ ਨਾਲ ਡੰਗੇ ਲੋਕਾਂ ਨੂੰ ਤਿਰਮਲੋਂਦੇ ਦੇਖਿਆ ਮੈ
ਬੇਰੁਜਗਾਰੀ ਨਾਲ ਜੂਝ ਰਹੇ ਨੌਜਵਾਨਾਂ ਨੂੰ ਮਰਦਿਆ ਦੇਖਇਆਂ ਮੈ
ਪਤਾ ਹੈ ਵੀ ਕਿੰਨੇ ਪੰਛੀ ਜਾਨਵਰ ਬੇਘਰ ਹੋਣਗੇ ਤੇ ਕੁਦਰਤ ਨੂੰ 
ਖਰਾਬ ਕਰ ਰਹੇ ਹਾਂ ਤਾਂ ਵੀ ਰੁੱਖ ਵੜਦੇ ਦੇਖੇ ਮੈਂ
ਜਿਸ ਬਿਨਾ ਜੀਵਨ ਨਹੀਂ ਓਸ ਅੰਮ੍ਰਿਤ ਵਰਗੇ ਪਾਣੀ ਨੂੰ
 ਬਰਬਾਦ ਕਰਦੇ ਦੇਖੇ ਮੈ
 ਰੰਗਲੇ ਪੰਜਾਬ ਦੀ ਸ਼ਾਨ ਜੋਂ ਹੁੰਦੇ ਸੀ ਓਹਨਾ ਗੱਭਰੂਆ ਨੂੰ 
 ਨਸ਼ਿਆ ਨਾਲ ਟੁਲ ਹੁੰਦੀਆ ਦੇਖਿਆ ਮੈ
 ਕੁਰਸੀ ਦੇ ਲਾਲਚ ਵਿਚ ਕਿੰਨੇ ਹੀ ਲੀਡਰਾਂ ਨੇ ਧਰਮਾਂ ਦੇ ਨਾ ਤੇ 
 ਦੰਗੇ ਕਰਵਾਉਂਦੀਆਂ ਦੇਖਿਆ ਮੈ
 ਜੌ ਹੁੰਦਾ ਸੀ ਸੋਨੇ ਦੀ ਚਿੜੀ ਓਸ ਪੰਜਾਬ ਨੂੰ ਮਾਨ ਹੁਣ ਮਿੱਟੀ ਚ
  ਰੁਲਦੀਆਂ  ਦੇਖ ਰਿਹਾ ਹੈ
 ਰੱਬ ਦੇ ਭਾਣੇ ਨੂੰ ਮਿੱਠਾ ਮੰਨਿਆ ਕੇ ਅਰਦਾਸਾ ਕਰਦਾ ਹਾਂ ਪਹਿਲਾ ਵਾਂਗ 
ਵਸਦਾ ਹੋਜੇ ਮੇਰਾ ਪੰਜਾਬ ਤੇ ਸਰਬਤ ਦਾ ਭਲਾ ਮੰਗਦਾ ਰਹੇ ਮਾਨ।

©Gagan Maan #SunSet
ad2af825cb913f0c4833640fed328193

Gagan Maan

ਹੁਣ ਤਾਂ ਹੌਲੀ ਦਾ ਤਿਉਹਾਰ ਆਮ ਜਾ ਹੋ ਗਿਆ , ਲੋਕਾਂ ਦੇ ਰੋਜ ਦੀ ਰੋਜ ਰੰਗ ਬਦਲਦਾ ਦੇਖ।
✍️ ਗਗਨ😇

©Gagan Maan #Holi
ad2af825cb913f0c4833640fed328193

Gagan Maan

ਨਾ ਸੋਚਣ ਨਾ ਬੋਲਣ ਦਿੰਦਿਆ ਨੇ 
ਤੇ ਨਾ ਹੀ ਕੁੱਝ ਕਰਨ ਦਿੰਦਿਆ ਨੇ
ਪਹਿਰੇਦਾਰ ਬਣੀਆ ਜੌ ਯਾਦਾਂ ਤੇਰੀਆ।
✍️ਮਾਨ🍁

©Gagan Maan
  #Travelstories
ad2af825cb913f0c4833640fed328193

Gagan Maan

ਮਰਦੇ ਦਮ ਤੱਕ ਯਾਦਾਂ ਨੇ ਆਉਣਾ ਰਹਿਣਾ ਏ,
ਜਖਮਾ ਤੇ ਨੂਨ ਲਾਉਣਾ ਰਹਿਣਾ ਏ।
✍️ਮਾਨ🍁

©Gagan Maan #meltingdown
ad2af825cb913f0c4833640fed328193

Gagan Maan

ਇੱਕ ਆਸ ਸੀ ਜੁੜਨੇ ਦੀ  
ਪਰ ਟੁੱਟਿਆ ਨੇ ਟੁੱਟੇ ਹੀ ਰਹਿਣਾ ਏ 
ਜ਼ਰੀਆ ਬਣਿਆ ਮੈ ਓਸ ਗੁਲਾਬ ਦੀ ਤਰਾ
ਜੌ ਮਤਲਬ ਪੂਰੇ ਤੇ ਸੁਟਿਆ ਜਾਂਦਾ ਏ
ਆਪਣਾਪਨ ਜਤਾ ਕੇ ਲਿਖੋਂਦੀ ਸੀ ਜੌ ਡੂੰਘੀਆ ਸਤਰਾਂ
ਅੱਜ ਉਹ ਕਿਸੇ ਹੋਰ ਦੀ ਦੁਨੀਆ ਚ ਖੋ ਗਏ ਏ।
✍️ਮਾਨ🍁

©Gagan Maan #Books
loader
Home
Explore
Events
Notification
Profile