Nojoto: Largest Storytelling Platform

ਬਾਰਿਸ਼ ਮੈ ਅੰਬਰੀਂ ਚੜੀ ਹੋਈ ਧੂੜ ਜਿਹਾ, ਤੂੰ ਬਾਰਿਸ਼ ਜਿਉਂ

ਬਾਰਿਸ਼ ਮੈ ਅੰਬਰੀਂ ਚੜੀ ਹੋਈ ਧੂੜ ਜਿਹਾ, ਤੂੰ ਬਾਰਿਸ਼ ਜਿਉਂ ਵਰਦੀ ਏਂ,
ਤੂੰ ਬਰਸੀ ਤੇ ਮੈਂ ਬੈਠ ਗਿਅਾ, ਤੇਰੇ ਬਿਨਾ ਨਾ ਮੇਰੀ ਹਸਤੀ ਏ,
ਮੈਂ ਪਿੰਡ ਦੀ ਭੌਲੀ ਸੂਰਤ ਜਿਆ, ਤੇਰੇ ਸ਼ਹਿਰ ਵਾਂਗ ਤੂੰ ਠੱਗਦੀ ਏਂ|
...ਜਸ ਐਬਰ ਤੂੰ ਬਾਰਿਸ਼ ਮੈਂ ਧੂੜ ... ਜਸ ਐਬਰ #jasaiber