Nojoto: Largest Storytelling Platform
jasaiber6809
  • 7Stories
  • 15Followers
  • 34Love
    0Views

jas aiber (ਜਸ ਐਬਰ)

  • Popular
  • Latest
  • Video
840420936d299ddc9bd409a8ce72c6e1

jas aiber (ਜਸ ਐਬਰ)

 ਹਲਕਾ ਹਲਕਾ ਤੇਰੇ ਤਨ ਉੱਤੇ ਜਦੋ ਕੋਰਾ ਪੈਂਦਾ ਹੋਣਾ ਏ,
ਫਿਰ ਸੱਚੀ ਤੈਨੂੰ ਸੌਂ ਰੱਬ ਦੀ ਮੇਰੇ ਪਿਆਰ ਦਾ ਨਿੱਘ ਜਾ ਆਉਣਾ ਏ... - ਐਬਰ

ਹਲਕਾ ਹਲਕਾ ਤੇਰੇ ਤਨ ਉੱਤੇ ਜਦੋ ਕੋਰਾ ਪੈਂਦਾ ਹੋਣਾ ਏ, ਫਿਰ ਸੱਚੀ ਤੈਨੂੰ ਸੌਂ ਰੱਬ ਦੀ ਮੇਰੇ ਪਿਆਰ ਦਾ ਨਿੱਘ ਜਾ ਆਉਣਾ ਏ... - ਐਬਰ #nojotophoto #ਸ਼ਾਇਰੀ

840420936d299ddc9bd409a8ce72c6e1

jas aiber (ਜਸ ਐਬਰ)

ਮਾਪਨਾ ਬਾਕੀ ਹੈ, ਸਾਗਰ ਮੇ ਗਹਿਰਾਵ ਕਿਤਨਾ ਹੈ?
ਤੇਰੀ ਰਫ਼ਤਾਰ ਕਿਤਨੀ ਹੈ, ਮੁਝ ਮੇ ਠਹਿਰਾਵ ਕਿਤਨਾ ਹੈ?
-ਜਸ ਐਬਰ ਮਾਪਨਾ ਬਾਕੀ ਹੈ, ਸਾਗਰ ਮੇ ਗਹਿਰਾਵ ਕਿਤਨਾ ਹੈ?
ਤੇਰੀ ਰਫ਼ਤਾਰ ਕਿਤਨੀ ਹੈ, ਮੁਝ ਮੇ ਠਹਿਰਾਵ ਕਿਤਨਾ ਹੈ?
-ਜਸ ਐਬਰ

ਮਾਪਨਾ ਬਾਕੀ ਹੈ, ਸਾਗਰ ਮੇ ਗਹਿਰਾਵ ਕਿਤਨਾ ਹੈ? ਤੇਰੀ ਰਫ਼ਤਾਰ ਕਿਤਨੀ ਹੈ, ਮੁਝ ਮੇ ਠਹਿਰਾਵ ਕਿਤਨਾ ਹੈ? -ਜਸ ਐਬਰ #ਸ਼ਾਇਰੀ

840420936d299ddc9bd409a8ce72c6e1

jas aiber (ਜਸ ਐਬਰ)

 ਸਮਝ...

ਸਮਝ... #nojotophoto

840420936d299ddc9bd409a8ce72c6e1

jas aiber (ਜਸ ਐਬਰ)

ਬਾਰਿਸ਼ ਮੈ ਅੰਬਰੀਂ ਚੜੀ ਹੋਈ ਧੂੜ ਜਿਹਾ, ਤੂੰ ਬਾਰਿਸ਼ ਜਿਉਂ ਵਰਦੀ ਏਂ,
ਤੂੰ ਬਰਸੀ ਤੇ ਮੈਂ ਬੈਠ ਗਿਅਾ, ਤੇਰੇ ਬਿਨਾ ਨਾ ਮੇਰੀ ਹਸਤੀ ਏ,
ਮੈਂ ਪਿੰਡ ਦੀ ਭੌਲੀ ਸੂਰਤ ਜਿਆ, ਤੇਰੇ ਸ਼ਹਿਰ ਵਾਂਗ ਤੂੰ ਠੱਗਦੀ ਏਂ|
...ਜਸ ਐਬਰ ਤੂੰ ਬਾਰਿਸ਼ ਮੈਂ ਧੂੜ ... ਜਸ ਐਬਰ #jasaiber

ਤੂੰ ਬਾਰਿਸ਼ ਮੈਂ ਧੂੜ ... ਜਸ ਐਬਰ #jasaiber #ਸ਼ਾਇਰੀ

840420936d299ddc9bd409a8ce72c6e1

jas aiber (ਜਸ ਐਬਰ)

ਤਕਲੀਫ ਦਿਲ ਨਹੀਂ ਕਰਤਾ ਅਬ ਕਿਸੀ ਕੇ ਪਾਸ ਬੈਠਨੇ ਕਾ,
ਹਰ ਨਜ਼ਰ ਮੁੱਝੇ ਤਰਸ ਕਾ ਭਾਵ ਦੇਤੀ ਹੈ|
ਬੜੀ ਖੁਦਗ਼ਰਜ਼ ਹੈ ਆਜ ਕੀ ਯੇ ਦੁਨੀਆ,
ਮੈਂ ਅਪਨਾ ਦਰਦ ਬਾਂਟਤਾ ਹੂਂ ਤੋ ਵਾਹ-ਵਾਹ ਕਰ ਕੇ ਦਾਦ ਦੇਤੀ ਹੈ|
...ਜਸ ਐਬਰ ...ਤਕਲੀਫ

...ਤਕਲੀਫ

840420936d299ddc9bd409a8ce72c6e1

jas aiber (ਜਸ ਐਬਰ)

ਬੜਾ ਮਾਣ ਸੀ ਪ੍ਛਾਵਿਆ ਨੂੰ ਕੱਦੋਂ ਉੱਚੇ ਹੋਣ ਦਾ,
ਦਿਨ ਢਲਿਆ ਤਾ ਆਪਣਾ ਵਜੂਦ ਗਵਾ ਬੈਠੇ|
ਜਸ ਐਬਰ ਬੜਾ ਮਾਣ ਸੀ ਪ੍ਛਾਵਿਆ ਨੂੰ ਕੱਦੋਂ ਉੱਚੇ ਹੋਣ ਦਾ,
ਦਿਨ ਢਲਿਆ ਤਾ ਆਪਣਾ ਵਜੂਦ ਗਵਾ ਬੈਠੇ|
ਜਸ ਐਬਰ

ਬੜਾ ਮਾਣ ਸੀ ਪ੍ਛਾਵਿਆ ਨੂੰ ਕੱਦੋਂ ਉੱਚੇ ਹੋਣ ਦਾ, ਦਿਨ ਢਲਿਆ ਤਾ ਆਪਣਾ ਵਜੂਦ ਗਵਾ ਬੈਠੇ| ਜਸ ਐਬਰ #ਸ਼ਾਇਰੀ

840420936d299ddc9bd409a8ce72c6e1

jas aiber (ਜਸ ਐਬਰ)

ਰਾਜ਼... ਜਸ ਐਬਰ✍️
#gumnaamshayr

ਰਾਜ਼... ਜਸ ਐਬਰ✍️ #gumnaamshayr #ਸ਼ਾਇਰੀ

Follow us on social media:

For Best Experience, Download Nojoto

Home
Explore
Events
Notification
Profile