ਕੋਈ ਉੱਠਦਾ ਪਾਵੇ ਪਾਣੀ ਸੂਰਜ ਨੂੰ ਕੋਈ ਰਾਤ ਨੂੰ ਚੰਨ ਦੀ ਚਾਨਣੀ ਦਾ ਨਿਗ ਮਾਣਦਾ ਏ, ਕੋਈ ਆਪਣੇ ਅੰਦਰੋਂ ਹੀ ਰੱਬ ਨੂੰ ਪਾ ਤੁਰਿਆ, ਕੋਈ ਅੱਜ ਵੀ ਪਹਾੜਾਂ ਤੇ ਗੇੜੇ ਮਾਰਦਾ ਏ। ✍️Malhi #likhari#sadqoetos