Nojoto: Largest Storytelling Platform
malhikingrawala3061
  • 12Stories
  • 8Followers
  • 66Love
    13Views

malhi Kingra wala

pushn Te dsi da

  • Popular
  • Latest
  • Video
a5118ec7afa35735808a730c18f19443

malhi Kingra wala

 #kissanektajindabad#kissanunion
a5118ec7afa35735808a730c18f19443

malhi Kingra wala

a5118ec7afa35735808a730c18f19443

malhi Kingra wala

ਕੋਈ ਉੱਠਦਾ ਪਾਵੇ ਪਾਣੀ ਸੂਰਜ ਨੂੰ 
ਕੋਈ ਰਾਤ ਨੂੰ ਚੰਨ ਦੀ ਚਾਨਣੀ ਦਾ ਨਿਗ ਮਾਣਦਾ ਏ,
ਕੋਈ ਆਪਣੇ ਅੰਦਰੋਂ ਹੀ ਰੱਬ ਨੂੰ ਪਾ ਤੁਰਿਆ, 
ਕੋਈ ਅੱਜ ਵੀ ਪਹਾੜਾਂ ਤੇ ਗੇੜੇ ਮਾਰਦਾ ਏ।  

                                   ✍️Malhi #likhari#sadqoetos
a5118ec7afa35735808a730c18f19443

malhi Kingra wala

ਕੋਈ ਉੱਠਦਾ ਪਾਵੇ ਪਾਣੀ ਸੂਰਜ ਨੂੰ 
ਕੋਈ ਬੈਠਾ ਚੰਨ ਦੀ ਚਾਨਣੀ ਦਾ ਨਿਗ ਮਾਣਦਾ ਏ,
ਕੋਈ ਆਪਣੇ ਅੰਦਰੋਂ ਹੀ ਰੱਬ ਨੂੰ ਪਾ ਤੁਰਿਆ, 
ਕੋਈ ਅੱਜ ਵੀ ਪਹਾੜਾਂ ਤੇ ਗੇੜੇ ਮਾਰਦਾ ਏ।  

                                   ✍️Malhi #SAD#gurtejmalhi
a5118ec7afa35735808a730c18f19443

malhi Kingra wala

 #likhari
a5118ec7afa35735808a730c18f19443

malhi Kingra wala

a5118ec7afa35735808a730c18f19443

malhi Kingra wala

a5118ec7afa35735808a730c18f19443

malhi Kingra wala

ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਬਾਬਾ ਸ਼ਹੀਦ ਇੰਦਰ ਸਿੰਘ ਜੀ ਦੀ 100ਵੀ ਬਰਸੀ ਮਨਾਈ ਜਾ ਰਹੀ ਹੈ (ਪਿੰਡ ਕਿੰਗਰਾ ਚੋ ਵਾਲਾ ਵਲੋ ) 

ਵੇਰਵਾ

19 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਤੇ ਨਗਰ ਕੀਰਤਨ ਸਜਾਏ ਜਾਣਗੇ  ।

20 ਫਰਵਰੀ ਨੂੰ ਨਿਸ਼ਾਨ ਸਾਹਿਬ ਚੜਾਏ ਜਾਣਗੇ। 
 
21 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ।

ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ

 ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ  🙏 #GuruTegBahadurJi
a5118ec7afa35735808a730c18f19443

malhi Kingra wala

ਸਮੂਹ ਸਾਧ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ  ਧੰਨ ਧੰਨ ਬਾਬਾ ਸ਼ਹੀਦ ਇੰਦਰ ਸਿੰਘ ਜੀ ਦੀ ਯਾਦ ਵਿਚ 100 ਵੀ  ਬਰਸੀ ਮਨਾਈ ਜਾ ਰਹੀ ਹੈ  ( ਪਿੰਡ ਕਿੰਗਰਾ ਵਾਲਾ ਵਿਖੇ) 

  ਵੇਰਵਾ:-

19 ਫਰਵਰੀ ਨੂੰ  ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਤੇ ਨਗਰ ਕੀਰਤਨ ਸਜਾਏ ਜਾਣਗੇ
 ।
21 ਫਰਵਰੀ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ

 ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ 

loader
Home
Explore
Events
Notification
Profile