ਅਸੀਂ ਜਿੰਨ੍ਹਾਂ ਦੇ ਪਿਆਰ ਲਈ, ਦੁਨੀਆ ਨਾਲ ਖਹਿ ਗਏ । ਉਹੀ ਸਾਨੂੰ ਲੋਕਾਂ ਵਿੱਚ ਸਰੇਆਮ ਮਾੜਾ ਕਹਿ ਗਏ ਹੱਥ ਫੜ #ਜਗਰਾਜ ਦਾ ਜਿਹੜੀ ਚਲਦੀ ਸੀ ਹਰ ਪਲ , ਭੁੱਲ ਕੇ ਪਿਆਰ ਸਾਡਾ ਤੁਰ ਗਈ ਉਹ ਗੈਰਾਂ ਨਾਲ । ਅਸੀਂ ਇਕੱਲੇ ਖੜੇ ਰਏ ਗਏ । - Tera @jagraj - # , # ,# ,# ,#