ਅਸੀਂ ਸਮੇਂ ਨਾਲ ਚੱਲਣਾ ਲਿਆ ਸਿਖ ਸੱਜਣਾ, ਨਾ ਹੋਈਏ ਫ਼ਿਦਾ ਦੇਖ ਬਾਹਰੀ ਦਿੱਖ ਸੱਜਣਾ, ਤੇਰੇ ਕਰ ਕੇ ਹੀ ਰਹਿਆ ਮੈਂ ਲਿੱਖ ਸੱਜਣਾ, ਹੁਣ ਸੋਚੀਏ ਵਾਰੇ ਅਸੀਂ ਭਵਿੱਖ ਸੱਜਣਾ, ਲਿਆ ਸਮੇਂ ਨਾਲ ਚੱਲਣਾ ਸਿੱਖ ਸੱਜਣਾ। #Jasvir #jazbaat