ਕਦੇ ਕਦੇ ਖਾਲੀ ਸਫੇ ਕਈ ਸਵਾਲ ਪੁੱਛਦੇ ਕਦੇ ਕਲਮਾਂ ਤੋਂ ਰਹਿੰਦੇ ਮੇਰਾ ਹਾਲ ਪੁੱਛਦੇ ਕਦੇ ਲਿਖਣ ਲਈ ਕਹਿੰਦੇ ਤਨਹਾਈ ਵਾਲੇ ਦਿਨ ਕਦੇ ਕਹਿੰਦੇ ਲਿਖ ਦਿਨ ਜਿਹੜੇ ਕੱਟੇ ਰੋਏ ਬਿਨ ਕਦੇ ਦਿਲ ਦਹਿਲੀਜ ੳੁੱਤੇ ਫਿਕਰਾਂ ਦੀ ਭੀੜ ਲਿਖਾਂ ਅੱਲੇ ਜਖਮਾਂ ਚੋਂ ਰਹਿੰਦੀ ਰਿਸਦੀ ਜੋ ਪੀੜ ਲਿਖਾਂ ਸ਼ਕਲਾਂ ਤੇ ੩ੁੱਲ ਕੀਤਾ ਪਿਅਾਰ ਲਿਖ ਦੇਵਾਂ ਕਦੇ ੩ੁੱਲ ਕੇ ਜੋ ਝਲਣੀ ਪਈ ਮਾਰ ਲਿਖ ਦੇਵਾਂ ਕਦੇ ਕਦੇ ਮੈਂ ਹਾਲਾਤੋਂ ਮਜਬੂਰ ਹੋਕੇ ਲਿਖਾਂ ਕਦੇ ਕਦੇ ਜੱਗ ਦੁਨੀਅਾ ਤੋਂ ਦੂਰ ਹੋਕੇ ਲਿਖਾਂ ਕਦੇ ਦਰਦਾਂ ਨੂੰ ਸ਼ਬਦ ਨਾ ਮੰਗੇ ਮਿਲਦੇ ਕਦੇ ਕਦੇ ਸ਼ਬਦਾਂ ਦਾ ਮੈਂ ਹਜੂਰ ਹੋ ਕੇ ਕਦੇ ਯਾਰਾਂ ਸਿਰੋਂ ਖੁਦ ਦੀ ਜੋ ਹੋਈ ਪਹਿਚਾਣ ਲਿਖਾਂ ਸਾਹਾਂ ਦਾ ਨੀ ੳਨਾਂ ਜਿਨਾਂ ਯਾਰੀਅਾਂ ਦਾ ਮਾਣ ਲਿਖਾਂ ਗੱਲ ਮੁੱਕੀ ਅਾਪ ਬੀਤੀ ਲਿਖ ਲਿਖ ਗਾਈ ਜਾਵਾਂ ੩ਾਇਰੀਅਾਂ ਨੂੰ ਭਰੀ ਜਾਵਾਂ ਕਲਮਾਂ ਮੁਕਾਈ ਜਾਵਾਂ #korekagaz#aapbeeti