ਬਚਪਨ ਵਿੱਚ ਘਰ ਇੱਕ ਸੀ ਅੱਜ ਦੋਨਾਂ ਦੇ ਦੋ ਹੋ ਗਏ ਨਹੀਂ ਜਾਪਣਾ ਰਿਸ਼ਤਾ ਮਾਂ ਵਰਗਾ ਭਾਵੇਂ ਰਿਸ਼ਤੇ ਦੁਨੀਆਂ ਤੇ ਸੋ ਹੋ ਗਏ ਕਲਯੁੱਗ ਦਾ ਜਮਾਨਾ ਏ ਆਪਣੇ ਹੀ ਖ਼ੂਨ ਚ ਵੈਰ ਹੋਗੇ ਜੇ ਤੁਸੀਂ ਨੂੰ #ਤੂੰ ਨਾ ਨਸੀਬ ਹੁੰਦਾ ਫੇਰ ਪਤਾ ਕਿੰਝ ਲਗਦਾ ਆਪਣੇ ਗੈਰ ਹੋਗੇ ਪੜ੍ਹੇ ਕੱਠੇ ਖੇਡੇ ਕੱਠੇ ਦੌੜਦਿਆਂ ਖਾਦੇ ਠੇਡੇ ਕੱਠੇ ਸੌਣਾ ਨਾਲ਼ ਰੋਣਾ ਨਾਲ ਖਾਣੀ ਮਾਰ ਪਰ ਹੋਣਾ ਨਾਲ ਮਾਂ ਲਈ ਅੱਜ ਵੀ ਓਹੀ ਪੁੱਤਰ ਨੇ ਪਰ ਪੁੱਤਰਾਂ ਲਈ ਰਿਸ਼ਤੇ ਜਹਿਰ ਹੋਗੇ ਜੇ ਤੁਸੀਂ ਨੂੰ #ਤੂੰ ਨਾ ਨਸੀਬ ਹੁੰਦਾ ਫੇਰ ਪਤਾ ਕਿੰਝ ਲਗਦਾ ਆਪਣੇ ਗੈਰ ਹੋਗੇ #ZAILDAR ✍️ #rishte #Ma #bachpan #Love #follow