Nojoto: Largest Storytelling Platform

ਸ਼ਾਹਜਹਾਨ ਰੱਖਿਆ ਵਿੱਚ ਤਾਜ਼ ਆਪਣੀ ਜਾਨ ਨੂੰ ਦੂਰੋਂ ਦੂਰੋਂ

ਸ਼ਾਹਜਹਾਨ ਰੱਖਿਆ ਵਿੱਚ ਤਾਜ਼
 ਆਪਣੀ ਜਾਨ ਨੂੰ
ਦੂਰੋਂ ਦੂਰੋਂ ਲੋਕ ਆਏ 
Picnic ਮਨਾਉਣ ਨੂੰ
ਅਸੀਂ ਵੀ ਸੋਚ ਰਹੇ ਸਾਂ 
ਜਗਾਹ ਵੀ ਕੋਈ ਖਾਸ ਲੱਭੀ ਅਾ
ਕਹਿੰਦੇ ਜਿਆਦਾ ਕੁੱਝ ਨਹੀਂ   ਬਾਈ 
ਬੱਸ ਇੱਕ ਲਾਸ਼ ਦੱਬੀ ਅਾ
ਦੇਖ ਕੇ ਮੈਂ ਹੈਰਾਨ ਹੋਇਆ ਦੁਨੀਆਂ ਮਸਤਾਨੀ ਨੂੰ
ਐਵੇਂ ਲੋਕ ਰੋਲ ਰਹੇ ਆਪਣੀ ਜਵਾਨੀ ਨੂੰ
ਜਾਓ ਓਥੇ ਜਿੱਥੇ ਰੱਬ ਦੀ 
ਕੋਈ ਦਿੱਤੀ ਦਾਤ ਹੋਵੇ 
ਮਾਂ ਪਿਓ ਨੂੰ ਰੱਬ ਮੰਨੋ
 ਨਾ ਸਮਾਂ ਬਰਬਾਦ ਹੋਏ

#ZAILDAR ✍️ #Tajmahal #Gal #raah #Di
ਸ਼ਾਹਜਹਾਨ ਰੱਖਿਆ ਵਿੱਚ ਤਾਜ਼
 ਆਪਣੀ ਜਾਨ ਨੂੰ
ਦੂਰੋਂ ਦੂਰੋਂ ਲੋਕ ਆਏ 
Picnic ਮਨਾਉਣ ਨੂੰ
ਅਸੀਂ ਵੀ ਸੋਚ ਰਹੇ ਸਾਂ 
ਜਗਾਹ ਵੀ ਕੋਈ ਖਾਸ ਲੱਭੀ ਅਾ
ਕਹਿੰਦੇ ਜਿਆਦਾ ਕੁੱਝ ਨਹੀਂ   ਬਾਈ 
ਬੱਸ ਇੱਕ ਲਾਸ਼ ਦੱਬੀ ਅਾ
ਦੇਖ ਕੇ ਮੈਂ ਹੈਰਾਨ ਹੋਇਆ ਦੁਨੀਆਂ ਮਸਤਾਨੀ ਨੂੰ
ਐਵੇਂ ਲੋਕ ਰੋਲ ਰਹੇ ਆਪਣੀ ਜਵਾਨੀ ਨੂੰ
ਜਾਓ ਓਥੇ ਜਿੱਥੇ ਰੱਬ ਦੀ 
ਕੋਈ ਦਿੱਤੀ ਦਾਤ ਹੋਵੇ 
ਮਾਂ ਪਿਓ ਨੂੰ ਰੱਬ ਮੰਨੋ
 ਨਾ ਸਮਾਂ ਬਰਬਾਦ ਹੋਏ

#ZAILDAR ✍️ #Tajmahal #Gal #raah #Di
zaildaf3234

Zaildar

New Creator