Dear Dad ਬਾਪੂ ਵਰਗਾ ਕਰਦਾ ਕੋਈ ਪਿਆਰ ਨੀ,ਬਾਪੂ ਵਰਗਾ ਕੋਈ ਸੱਚਾ ਯਾਰ ਨੀ,ਔਖੇ ਸਮੇਂ ਵਿੱਚ ਟਾਲ ਬਣ ਖੜਾ ਹੋ ਜਾਂਦਾ ਬਾਪੂ ਵਰਗਾ ਕੋਈ ਇਸ ਦੁਨੀਆਂ'ਚ ਹੱਥਆਰ ਨੀ,ਸੱਚ ਗੱਲ ਕਹੇ ਸਰਕਾਰੀਆ ਮਿੱਤਰਾਂ ਬਾਪੂ ਤੋਂ ਬਿਨਾਂ ਕੋਈ ਤੇਰਾ ਰਿਸ਼ਤੇਦਾਰ ਵੀ ਨੀ, ਕੋਈ ਰਿਸ਼ਤੇਦਾਰ ਨੀ।SARKARIA♥️ #shayari #SARKARIA❤