Nojoto: Largest Storytelling Platform

ਫਿਰ ਕੀ ਏ ਚੱਲ ਕੋਈ ਨਾ, ਛੱਡ ਮੈਨੂੰ ਕਦੇ ਓ ਰੋਈ ਨਾ, ਖਿਆਲਾ

ਫਿਰ ਕੀ ਏ ਚੱਲ ਕੋਈ ਨਾ,
ਛੱਡ ਮੈਨੂੰ ਕਦੇ ਓ ਰੋਈ ਨਾ,
ਖਿਆਲਾਂ ਮੇਰਿਆ ਚ ਕਦੇ ਖੋਈ ਨਾ,
ਅੱਖ ਮੇਰੀ ਕਦੇ ਹੁਣ ਸੋਈ ਨਾ,
ਕੋਈ ਹੋਰ ਦਿਲ ਸਾਡੇ ਨੂੰ ਮੋਈ ਨਾ,
ਫਿਰ ਕੀ ਏ ਚੱਲ ਕੋਈ ਨਾ।
                        #Jasvir
ਫਿਰ ਕੀ ਏ ਚੱਲ ਕੋਈ ਨਾ,
ਛੱਡ ਮੈਨੂੰ ਕਦੇ ਓ ਰੋਈ ਨਾ,
ਖਿਆਲਾਂ ਮੇਰਿਆ ਚ ਕਦੇ ਖੋਈ ਨਾ,
ਅੱਖ ਮੇਰੀ ਕਦੇ ਹੁਣ ਸੋਈ ਨਾ,
ਕੋਈ ਹੋਰ ਦਿਲ ਸਾਡੇ ਨੂੰ ਮੋਈ ਨਾ,
ਫਿਰ ਕੀ ਏ ਚੱਲ ਕੋਈ ਨਾ।
                        #Jasvir
13gill221186

13_gill_22

New Creator