ਅੱਜ ਨੀਲੇ ਗੁਲਾਬੀ ਸੂਟ ਵਿਚ ਓਹ ਬੜੀ ਸੋਹਣੀ ਲਗ ਰਹੀ ਸੀ ਓਹਦੀ ਵੇਖ ਕੇ ਸੂਰਤ ਪਿਆਰੀ ਨੂੰ ਹਰ ਪਰੀ ਵੀ ਯਾਰੋ ਸੜ ਰਹੀ ਸੀ ਸੂਰਜ ਵੀ ਓਹਨੂੰ ਵੇਖ ਕੇ ਬਦਲਾ ਓਹਲੇ ਹੋ ਗਿਆ ਸੀ ਕਿਓਕਿ ਓਹ ਸੂਰਜ ਤੋਂ ਵੀ ਚਮਕ ਜਿਆਦਾ ਕਰ ਰਹੀ ਸੀ ਓਹਦੀ ਹਥਾ ਦੀ ਮਹਿੰਦੀ ਯਾਰੋ ਕਿਸੇ ਸ਼ਾਇਰ ਦੀ ਸੁੰਦਰ ਲਿਖਾਵਟ ਲਗ ਰਹੀ ਸੀ ਮੁਕਦੀ ਗੱਲ ਬੱਸ ਇਹੀ ਐ ਓਹ ਹੀਰਾ ਕੋਹਿਨੂਰ ਦਾ ਮੈਨੂੰ ਲਗ ਰਹੀ ਸੀ @zorawar_rajput #broken #viral #shyar #sidhumoosewala #punjabj