ਆਇਆ ਕਲਯੁੱਗ ਦਿਨ ਨੇ ਭਾਰੀ ਸਕੇ ਖੂਨ ਬਣ ਗਏ ਪਾਣੀ ਕਰਦਾ ਤਰਸ ਨਾ ਕੋਈ ਰਤਾ ਵੀ ਇੱਥੇ ਬੰਦਾ ਬੰਦੇ ਤੇ ਦਿੱਤੀ ਰੋਲ ਜਵਾਨੀ ਨਸ਼ਿਆ ਤੀਰ ਏ ਸਰਕਾਰਾਂ ਨੇ ਕਸਿਆ ਪੱਲੇ ਰਹਿ ਜਾਣਾ ਪਛਤਾਵਾ ਪਿੱਛੋਂ ਵਕਤ ਦੇ ਲੰਘੇ ਤੇ #truth #punjabi #shayari #kavishri #support