Nojoto: Largest Storytelling Platform
gursharan9318
  • 2Stories
  • 3Followers
  • 10Love
    0Views

gursharan

  • Popular
  • Latest
  • Video
403dfb6038aef0fbf0f37150ba25c766

gursharan

(ਇੱਕ ਸੱਚ ਮੋਤ)

ਪੈਸਾ ਸ਼ੋਹਰਤ ਤੇ ਮੋਹ ਮਾਇਆ ਬੱਲੇਆ
ਛੱਡ ਜਾਣਾ ਪੈਣਾ ਆਖਰ ਨੂੰ ਕੱਲੇਆ
ਇਹ ਗੱਲ ਚੇਤੇ ਰੱਖੀ 
ਉਦੋਂ ਚੱਲਣੀ ਨਾ ਤੇਰੀ
ਆਉਣਾ ਆਖਰ ਨੂੰ ਸਭ ਤੇ ਉਹ ਦਿਨ ਤਾਂ 
ਉਦੋਂ ਨਾ ਲਿਹਾਜ਼ ਪੁੱਗਣੀ 
ਨਾ ਹੀ ਚੱਲਣੀ ਸਪਾਰਸ਼,ਨਾ ਮਿੰਨਤਾਂ। #secondquote #punjabi #jazzbat
#dildiyagallan #support
403dfb6038aef0fbf0f37150ba25c766

gursharan

ਆਇਆ ਕਲਯੁੱਗ ਦਿਨ ਨੇ ਭਾਰੀ
ਸਕੇ ਖੂਨ ਬਣ ਗਏ ਪਾਣੀ
ਕਰਦਾ ਤਰਸ ਨਾ ਕੋਈ ਰਤਾ ਵੀ
ਇੱਥੇ ਬੰਦਾ ਬੰਦੇ ਤੇ

ਦਿੱਤੀ ਰੋਲ ਜਵਾਨੀ ਨਸ਼ਿਆ 
ਤੀਰ ਏ ਸਰਕਾਰਾਂ ਨੇ ਕਸਿਆ
ਪੱਲੇ ਰਹਿ ਜਾਣਾ ਪਛਤਾਵਾ 
ਪਿੱਛੋਂ ਵਕਤ ਦੇ ਲੰਘੇ ਤੇ #truth #punjabi #shayari #kavishri 
#support

Follow us on social media:

For Best Experience, Download Nojoto

Home
Explore
Events
Notification
Profile