ਡੁੱਬ ਕੇ ਤੇਰੇ ਡੂੰਘੇ ਨੈਣਾਂ ਵਿੱਚ ਤੇਰੇ ਨਾਲ ਮੋਹ ਵੀ ਇੰਨਾ ਅਸੀਂ ਪਾ ਲਿਆ ਏ..!! ਜਿੱਥੇ ਦੇਖਾਂ ਮੈਂ ਤੂੰ ਹੀ ਦਿਖਦੀ ਏ ਹੁਣ ਇਸ ਦੁਨੀਆਂ ਤੋਂ ਸਾਥ ਜੇਹਾ ਛੁਡਾ ਲਿਆ ਏ..!! ਪਿਆਰ ਵਾਲੇ ਮਹਿਲ ਇਹ ਉੱਚੇ ਜਿਹੇ ਉਸਾਰ ਕੇ ਖ਼ੁਆਬਾਂ ਨੂੰ ਜਗਾ ਕੇ ਖੁਦ ਸੋਇਆ ਫਿਰਦਾ ਏ..!! ਨਾ ਜਿਉਂਦਿਆਂ ‘ਚ ਛੱਡਿਆ ਨਾ ਮਰਿਆਂ ‘ਚ ਆਵੇ ਤੇਰੇ ਪਿੱਛੇ #ਜਗਰਾਜ ਕਮਲਾ ਜਿਹਾ ਹੋਇਆ ਫਿਰਦਾ ਏ..!! - Tera @Jagraj - # ,# , # ,# ,#