Nojoto: Largest Storytelling Platform

ਮੇ ਸੁਣੀਆ ਸੀ ਪਿਆਰ ਵਿਚ ਤੂ ਵਸਦੀ ਦਾਤੀਏ ਤਾਯਿਓ ਉਸ ਨੂ ਆਪਨ

ਮੇ ਸੁਣੀਆ ਸੀ ਪਿਆਰ ਵਿਚ ਤੂ ਵਸਦੀ ਦਾਤੀਏ
ਤਾਯਿਓ ਉਸ ਨੂ ਆਪਨੇ ਤੋ ਵਧ ਕੇ ਕਿਤਾ ਸੀ ਪਿਆਰ ਦਾਤੀਏ
ਓਹ ਮੇਨੂ ਜਿਓਦੇ ਜੀ ਮਾੜ ਕੇ ਤੁਰ ਗਈ 
ਤੂ ਦਸ ਕਿਵੇ ਕਰਾ ਵਿਸਵਾਸ ਪਿਆਰ ਤੇ
ਦਾਤੀਏ

©DAnger skull
  #navratri #Ha #hojoto #Punjabi #Like #L♥️ve