Nojoto: Largest Storytelling Platform
dangerskull5409
  • 35Stories
  • 31Followers
  • 402Love
    2.1KViews

DAnger skull

😏jis da v kita 🥀dill to kita matlab vaste kise nal pai yaari na❌ chaye o shd gye kad ke matlab🌹 sade nal par apa kde kiti kise nal gadaryi na❣️

https://instagram.com/danger.ambersaryia_666?igshid=MzNlNGNkZWQ4Mg==

  • Popular
  • Latest
  • Video
328d4fee5a021704efc4f0869c970ed4

DAnger skull

White Miti da banyia insaan mitti vich ruul jana ah sreer khuraan 
Puktna painda ruha nu jad daina painda uper hisaab

©DAnger skull
  #sad_shayari
328d4fee5a021704efc4f0869c970ed4

DAnger skull

ਲੋਕ ਆਪਣਾ ਬਣਾ ਕੇ 
ਜਿਹੋ ਸਦ ਜਾਂਦੇ 
ਜਿੰਦਾ ਉਸਤੋਂ ਬਾਦ 
ਸਾਰੀ ਦੁਨੀਆ ਖਤਮ. ਹੋ ਜਾਂਣੀ ਹੋਵੇ

✍🏻sumit

©DAnger skull #Broken #Love #DILL_KE_KALAM_SE #Dillagi
328d4fee5a021704efc4f0869c970ed4

DAnger skull

Tariya akha ch manu disdi apni ruuh ha
Kite jisdi talaas aa manu oh tu ta ni ha
Tanu dakh ke dill v khush ho janda aa
Hora kolo dill na turva li tanu rub ne 
Speacal mere lai chuniya ha

©DAnger skull
  #Holi #shayri
328d4fee5a021704efc4f0869c970ed4

DAnger skull

ਅੱਜ ਤੱਕ ਈਦਾ ਦੀ ਕੋਈ ਮਿਲੀ ਨੀ ਜੋ ਦਿਲ ਮੇਰੇ ਨੂੰ ਪੰਸਦ ਆਈ
ਪਹਿਲੀ ਨੱਜੜੇ ਦੇਖ ਕੇ ਦਿਲ ਮੇਰੇ ਨੇ ਅਰਜ ਸੁਣਾਈ
ਖੁਦਾ ਨੇ ਵੀ ਤੈਨੂੰ ਬਣਾ ਕੇ ਮੇਰੇ ਦਿਲ ਦੀ ਰੀਜ ਪੁਗਾਈ
ਸਾੜੇ ਕਲਜ  ਚ ਇਕ ਤੂੰ ਜੋ ਦਿਲ ਮੇਰੇ ਨੂੰ ਪੰਸਦ ਆਈ

©DAnger skull
  #sunlight  #nojato #Punjabi
328d4fee5a021704efc4f0869c970ed4

DAnger skull

ਤੇਰੇ ਧੋਖੇ ਨੇ ਸਿਖਾਈਆ
ਸਾਨੂੰ ਆਪਣੇ ਆਪ ਨਾਲ ਲੜਨਾ
ਨਈ ਤਾ ਅਸੀ ਖੁਦ ਨੂੰ 
ਬਹੁਤ ਕਮਜੋਰ ਸਮਜਦੇ ਸੀ

©DAnger skull
  #MountainPeak #Love #nojota
328d4fee5a021704efc4f0869c970ed4

DAnger skull

Kiniya de nal lai yaari kiniya ko kha le dhake ni 
mere nal karla dosti dine cinema ch rati hova gye cluba ch ni

©DAnger skull
  #Newyear2024
328d4fee5a021704efc4f0869c970ed4

DAnger skull

ਸਾਦੇ ਦਿਲ ਦੇ ਦਿਵੇ ਬੁਜਾ ਕੇ
ਹੋਰਾ ਦੇ ਦਿਲਾ ਦੇ ਦਿਵੇ ਜਗੋਦੇ  ਓ
ਪਿਆਰ ਪਾ ਕੇ ਉਤੋ ਗਲ ਵੀ ਨਿ  ਕਰਦੇ ਓ
ਹੋਰਾ ਦਿਆ ਫੋਟੋ ਤੇ ਦਿਲ ਲਗਾ ਸਟੋਰੀ ਲਗੋਦੇ ਤਾ ਗਲਤ ਤੁਸੀ ਸਾਨੂ ਇ ਬੋਲਦੇ ਓ

©DAnger skull
  #onenight
328d4fee5a021704efc4f0869c970ed4

DAnger skull

Sadi chapla de v level de ni
Jina hun tu fasi firdi 
Tanu dillo ashi chayia c
Tayio hwa ch udi firdi

©DAnger skull
  #stilllife #S_KILLER #shayri
328d4fee5a021704efc4f0869c970ed4

DAnger skull

ਮੇ ਸੁਣੀਆ ਸੀ ਪਿਆਰ ਵਿਚ ਤੂ ਵਸਦੀ ਦਾਤੀਏ
ਤਾਯਿਓ ਉਸ ਨੂ ਆਪਨੇ ਤੋ ਵਧ ਕੇ ਕਿਤਾ ਸੀ ਪਿਆਰ ਦਾਤੀਏ
ਓਹ ਮੇਨੂ ਜਿਓਦੇ ਜੀ ਮਾੜ ਕੇ ਤੁਰ ਗਈ 
ਤੂ ਦਸ ਕਿਵੇ ਕਰਾ ਵਿਸਵਾਸ ਪਿਆਰ ਤੇ
ਦਾਤੀਏ

©DAnger skull
  #navratri #Ha #hojoto #Punjabi #Like #L♥️ve
328d4fee5a021704efc4f0869c970ed4

DAnger skull

ਤੇਰੇ ਜਾਨ ਪਿਸੋ ਦਿਲ ਹੋਰ ਕਿਤੇ ਲਗੀਆ ਨਾ
ਤੇਨੂ ਅਸੀ ਆਪਣੀ ਰੁਹ ਤੋ ਕਿਤਾ ਪਰ ਤੇਨੁ ਰੱਚੀਆ ਨਾ
ਹੂਣ ਤਾ ਅਸੀ ਕਾਫਿਰ ਮੋਤ ਦੀ ਵੇਤ ਰਹਿਦੇ ਕਰਦੇ
ਤੇਰੇ ਰੂਹ ਪੋਨ ਦਾ ਸੁਪਣਾ ਮੇ ਪੂਰਾ ਕਰ ਸਕਿਆ ਨਾ

Everyone 
note: please jrue dasyio kive da likhyia ma comment ch

©DAnger skull
  #tootadil  #nojato #Broken #New
loader
Home
Explore
Events
Notification
Profile