Find the Best Arjuu Shayari, Status, Quotes from top creators only on Nojoto App. Also find trending photos & videos aboutalu arju kising seens in whats app status videos 0, arj kiya h funny shayri 0, sutti sathi arj in marathi, dakhla magni arj in marathi, jeena marna saath tere yahi hai arju,
Aman jassal
ਇਕ ਲੰਗੀ ਸੀ ਔਖੀ ਅੱਜ ਦੋ ਵੀ ਗਈ ਮੈ ਤਰੀਕ ਦੀ ਗੱਲ ਕਰਦਾ ਸੀ ਉਹ ਵੀ ਗਈ ਮਹੀਨਾ ਤਾ ਮੁੜ ਆਓ ਪਰ ਉਹ ਨੀ ਆਉਂਦੀ ਜੱਦ ਤੱਕ ਆਪਣਾ ਸਭ ਕੁੱਝ ਖੋ ਨੀ ਆਉਂਦੀ ©Aman jassal #walkingalone #jindgi #sad #alone #time #himt #talash #intjaar #jism #arjuu
Aman jassal
ਮੈ ਕਿੱਥੇ ਬੋਲਦਾ ਸੀ ਆਪ ਬਲਾਉਂਦੀ ਸੀ ਰਾਜਨੀਤੀ ਵਰਗੀ ਸੀ ਰਾਜ ਲੁਕਾਉਂਦੀ ਸੀ ©Aman jassal #SAD #alone #jindgi #Arjuu #Secrate #ishq #Dil #jindjaan #gharuan #Nojoto
Aman jassal
ਉਂਝ ਧੋਖੇ, ਧੱਕੇ ਸਾਡੇ ਹਿੱਸੇ ਆਏ ਐ। I Hope ਕਿਸੇ ਦੇ ਨਾਲ਼ ਮੈ ਧੋਖਾਂ ਕਰਿਆ ਨੀ। ਕੀ ਮਾੜਾ ਟਾਇਮ ਤੇ ਕਿਸਮਤ ਕੀ ਸਾਡਾ ਕਰਲੂ ਗੀ ਮੈ ਜਿਊਂਦਾ ਹਾਂ ਸਭ ਬਦਲ ਦੁ ਹਜੇ ਮੈ ਮਰਿਆ ਨੀ। ©Aman jassal #duneya #Nojoto #SAD #alone #jindgi #ithehass #alone #Arjuu #dinrat #kismt
Aman jassal
ਐਨਾ ਟਾਇਮ ਤਾ ਦਿੱਤਾ ਨੀ ਕਿਸੇ ਆਪਣੇ ਨੂੰ ਮੈ ਰੀਝ ਨਾਲ਼ ਵੀ ਪੁਗਾਇਆ ਨੀ ਕਿਸੇ ਸਪਨੇ ਨੂੰ ਮੈ ਜਿੰਨਾ ਮੈ ਤੇਰੇ ਲਈ ਬਖਤ ਬਰਬਾਦ ਕੀਤਾ ਅੱਜ ਇਹ ਸਵਾਲ ਤੈਨੂੰ ਸੋਚ ਕੇ ਦਸੀ ਨੀ ਮੈਨੂੰ ਵੀ ਤੂੰ ਦਸ ਕਦੋਂ ਸੀ ਯਾਦ ਕੀਤਾ ©Aman jassal #ਪੰਜਾਬੀ #Nojoto #SAD #Dil #alone #Hamsfar #Dildar #jindgi #Arjuu #itfaak
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited