Find the Best fanpunjabicultureda Shayari, Status, Quotes from top creators only on Nojoto App. Also find trending photos & videos aboutspeechless love yilun fan, fan quotes to say to your idol, your follower is not always your fan quotes, live in the d fan of the day, funeral poem for a football fan,
Fan Punjabi Culture Da
ਜਿਵੇ ਚੰਨ ਵੀ ਚਕੋਰ ਨਾਲੋ ਅਧੂਰਾ ਲੱਗੇ ਤਿਵੇਂ ਤੇਰੇ ਬਗੈਰ ਮੈ ਹਾਂ ਸੱਜਣਾ। ©Fan Punjabi Culture Da ਖਿਆਲਾਤ ਏ ਇਸ਼ਕ #Moon #fanpunjabicultureda #fypシ #comeback
ਖਿਆਲਾਤ ਏ ਇਸ਼ਕ #Moon #fanpunjabicultureda fypシ #comeback
read moreFan Punjabi Culture Da
ਇੱਸ਼ਕ ਚ ਹਾੜੇ ਪਾ ਕੇ ਦੀਦਾਰ ਹਾਸਲ ਹੋਵੇ ਮਹਿਬੂਬ ਦਾ ਸੱਜਣਾ, ਕਿਉਕਿ ਰੱਸਤੇ ਬੇਸ਼ੱਕ ਸਾਫ ਹੋਣ ਪਰ ਪੈਂਡੇ ਉਮਰਾਂ ਦੇ ਹੁੰਦੇ ਨੇ। ©Fan Punjabi Culture Da ਇਸ਼ਕ ਏ ਝਲਕ #fanpunjabicultureda #humantouch
ਇਸ਼ਕ ਏ ਝਲਕ #fanpunjabicultureda #humantouch
read moreFan Punjabi Culture Da
ਰੋਸ਼ਨ ਲੱਗੇ ਜਹਾਂ ਜਦੋ ਰੂਹ_ਏ_ਇਸ਼ਕ ਸਮਾਵੇ, ਯਾਰ ਚ ਦਿਸੇ ਖੁਦਾ,ਖੁਦਾ ਚ ਯਾਰ ਨਜ਼ਰ ਆਵੇ। ©Fan Punjabi Culture Da #ਗਜ਼ਲ #fanpunjabicultureda #Glow
#ਗਜ਼ਲ #fanpunjabicultureda #Glow
read moreFan Punjabi Culture Da
ਨਾਨਕ ਨੀਵਾਂ ਜੋ ਚੱਲੈ ਲਗੈ ਨਾ ਤੱਤੀ ਵਾਓ।। ©Fan Punjabi Culture Da #fanpunjabicultureda #gurpurab
#fanpunjabicultureda #gurpurab
read moreFan Punjabi Culture Da
ਹਰ ਬੂੰਦ ਚ ਇਸ਼ਕ ਨਜ਼ਰ ਆਵੇਗਾ ਜਦ ਤੇਰੀ ਰੂਹ ਇਬਾਦਤ ਕਰਨ ਲੱਗ ਜਾਵੇਗੀ। ©Fan Punjabi Culture Da ਇਬਾਦਤ ਏ ਇਸ਼ਕ #Sea #fanpunjabicultureda #Poetry #writerofinstagram
ਇਬਾਦਤ ਏ ਇਸ਼ਕ #Sea #fanpunjabicultureda Poetry #writerofinstagram
read moreFan Punjabi Culture Da
ਜਦ ਹਰ ਪਾਸੇ ਤੇਰਾ ਜਮਾਲ ਏ ਸਾਹਿਬ, ਜਦ ਹਰ ਪਾਸੇ ਤੇਰਾ ਜਲਾਲ ਏ ਸਾਹਿਬ ਤਾਂ ਹੀ ਏ ਜ਼ਿੰਦਗੀ ਬਾ-ਕਮਾਲ ਏ ਸਾਹਿਬ।(ਮਾਫ਼ੀ) ©Fan Punjabi Culture Da ਕਰਾਮਾਤ ਏ ਇਸ਼ਕ #MerryChristmas #fanpunjabicultureda
ਕਰਾਮਾਤ ਏ ਇਸ਼ਕ #MerryChristmas #fanpunjabicultureda
read moreFan Punjabi Culture Da
ਰੂਹ ਨੀਸਾਰ ਕਰੀ ਸੱਜਣਾ ਕਿਉਂਕਿ ਇਸ਼ਕ ਦਾ ਜਿਸਮ ਨਾਲ ਕੋਈ ਮੇਲ ਨਹੀਂ। ©Fan Punjabi Culture Da ਇਸ਼ਕ #vacation #fanpunjabicultureda
ਇਸ਼ਕ #vacation #fanpunjabicultureda
read moreFan Punjabi Culture Da
skill for you #GiftOfSkills #Motivation #keep_supporting #fanpunjabicultureda
read moreFan Punjabi Culture Da
ਖੇਲ ਤਾਂ ਸਾਰਾ ਇਸ਼ਕ ਦਾ ਏ ਸੱਜਣਾ, ਨਹੀ ਤਾਂ ਰਿਸ਼ਤੇ ਕਦੀ ਨਾ ਜੁੜਦੇ। ©Fan Punjabi Culture Da ਰਿਸ਼ਤੇ #VickyKatrinaWedding #fanpunjabicultureda #foryou #nojato
ਰਿਸ਼ਤੇ #VickyKatrinaWedding #fanpunjabicultureda #foryou #nojato
read more