Find the Best kisaanmajdoorektajindabad Shayari, Status, Quotes from top creators only on Nojoto App. Also find trending photos & videos about
Ranjit Singh Mashiana
Ni Dilliye Mere Harf #Indian #kisaanmajdoorektajindabad Poetry #shayri #writer
read moreVikas Kanojia
ਪਾਈ ਚੱਲੋ ਝੂਠੇ ਭਾਂਵੇ ਲੱਖ ਪਰਚੇ ਚੜਦੀ ਕਲਾ ਦੇ ਵਿੱਚ ਖੜੇ ਮਿਲਾਗੇਂ ਇੱਕ ਐ ਜਵਾਬ ਸਾਡਾ ਸੁਣ ਦਿੱਲਿਏ ਦੇਖੀ ਚੱਲ ਜਿੱਤਾਗੇਂ ਜਾਂ ਮਰੇ ਮਿਲਾਗੇਂ ©Vikas Kanojia #farmersprotest #kisaanmajdoorektajindabad #Punjabi #viral #Trending #BJPMuktBharat
Aman jassal
जिन अंग्रेजो को भगाया था तन से कितना रक्त बहाया था आज उनकी मात भाषा का हिंदुस्तान में डंका बजा रहे हैं मैं पंजाबी था पंजाब से मेरी पंजाबी को भुला रहे हैं जवानी से देश को बचाया था आज जहां बूढ़ों को देश फ्डा रहे हैं किरसानी भी तो साथ थी मेरे समझ नहीं आती आज यह लोक क्या खा रहे हैं कितना समा हो गया किसानों को मरते हुऐ तुम लोग किसका गम मना रहे हैं जय जवान जय किसान ©Aman jassal #bhagatsingh #भगतसिंह #पंजाबी #पंजाब #RealHero #Nojoto #nojotohindi #kisaanmajdoorektajindabad
Abohar ala honey
support farmersupportfarmer #farmersprotest #farmer #kissan #kisaanmajdoorektajindabad #viral #New
read moreJassi Hartala
#KisanDiwas ਮੇਰੀ ਹੀ ਕੌਮ ਦੇ ਦੁਸ਼ਮਣ ਕੁਝ ਸਾਡੀਆਂ ਹੀ ਪੱਗਾਂ ਰੋਲ ਕੇ ਬਹਿ ਗਏ ਕਿ ਦਿੱਲ ਦੇਖੇਂ ਕਿਰਸਾਨ ਦਾ ਵਾਹਿਗੁਰੂ ਤੇਰਾ ਭਲਾ ਕਰੇ ਡੁੱਲਦੇ ਖੂਨ ਚ ਵੀ ਕੇਹ ਗਏ ✍️ ਜੱਸੀ ਹੜਤਾਲਾ #KisaanMazdoorEktaZindabaad 🙏 ©Jassi Hartala #Nojoto #kisaanmajdoorektajindabad #Jassihartala
#kisaanmajdoorektajindabad #Jassihartala
read moreKamal
ਜਿਸ ਰਾਜ ਦਾ ਰਾਜਾ ਝੂਠਾ ਹੈ, ਜਿੱਥੇ ਅੰਨਦਾਤੇ ਗਲ ਗੂਠਾ ਹੈ, ਜਿੱਥੇ ਕਾਮੇ ਸੜਕਾਂ ਤੇ ਸੌਂਦੇ ਨੇ, ਅਧਿਆਪਕ ਧਰਨੇ ਲਾਉਂਦੇ ਨੇ, ਜਿੱਥੇ ਦਾਜ ਲਈ ਧੀ ਮਰਦੀ ਹੈ, ਜਵਾਨੀ ਵਿੱਚ ਨਸ਼ਿਆਂ ਦੇ ਗਲ਼ਦੀ ਹੈ, ਜਿਸ ਧਰਤੀ ਧਰਮ ਪੈਰਾਂ ਵਿੱਚ ਰੁਲਦਾ ਹੈ, ਬੇਦੋਸ਼ਿਆਂ ਦਾ ਲਹੂ ਡੁੱਲਦਾ ਹੈ, ਉਹ ਕੁੱਖ ਕਿਵੇਂ ਆਬਾਦ ਹੋਊ, ਜਿੱਥੋਂ ਜੰਮਦਾ ਬੀੜੀ ਸੂਟਾ ਹੈ, ਉਸ ਰਾਜ ਦਾ ਰਾਜਾ ਝੂਠਾ ਹੈ,,,,, ਮਾਨ ਕਮਲ ©Kamal ਜਿਸ ਰਾਜ ਦਾ ਰਾਜਾ ਝੂਠਾ ਹੈ,, ਜਿੱਥੇ ਅੰਨਦਾਤੇ ਗਲ ਗੂਠਾ #kisaanmajdoorektajindabad , #Thoughts ,#shairi,#gazal
ਜਿਸ ਰਾਜ ਦਾ ਰਾਜਾ ਝੂਠਾ ਹੈ,, ਜਿੱਥੇ ਅੰਨਦਾਤੇ ਗਲ ਗੂਠਾ #kisaanmajdoorektajindabad , #Thoughts ,#shairi,#gazal
read moreAman jassal
जय जय जय भोले भर दे सब के झोले जय जय जय भोले कैलाश तेरा सभ टोले जय जय जय भोले बुला लो अपने कोले जय जय जय जय भोले तेरे मंदिर हो मेरे कोले ©Aman jassal #भोले #भोलेबाबा #शिव #nojotohindi #nojotopunjabi #kisaanmajdoorektajindabad #भोलेनाथ #Jatt
Colours Of Politics
कवि-: ऋषिकेश राजली #farmersprotest #kisanandolan #kisaanmajdoorektajindabad #Kisan #farmer
read moreGurpreet Singh Kangarh
ਚਿਹਰੇ ਦੀ ਗੰਭੀਰਤਾ ਹੱਥਾਂ ਦੀਆਂ ਘਸੀਆਂ ਲਕੀਰਾਂ ਨੇ ਮੈਂ ਕਿਸਾਨ ਹਾਂ ਸਾਹਿਬ ਸਾਡੀਆਂ ਕਾਹਦੀਆਂ ਤਕਦੀਰਾਂ ਨੇ ਇਕ ਮਾਰੇ ਰੱਬ ਤੇ ਇਕ ਸਰਕਾਰ ਸੱਤ ਹੱਥ ਜ਼ਮੀਨ ਇਹ ਹੀ ਬਸ ਜਗੀਰਾਂ ਨੇ ©Gurpreet Singh Kangarh #hindishayari #love #poetry #shayar #lovequotes #urdupoetry #Punjabipoetry #kisaanmajdoorektajindabad #Punjabi #gurpreet_singh_kangarh
Kamal
ਕਦ ਕਿਸੇ ਨੇ ਡੱਕਿਆ ਉੱਚਿਆਂ ਉਡਾਰਾਂ ਨੂੰ, ਖੁੱਲਾ ਅਸਮਾਨ ਦੇਖ ਪੰਛੀ ਬੇਹਿਸਾਬ ਉੱਡ ਗਏ, ਥੋੜੀ ਜਿਹੀ ਹਨੇਰੀ ਹਾਲੇ ਝੁੱਲੀ ਸੀ, ਦੇਖ ਕਿੰਨੇ ਚਿਹਰਿਆਂ ਦੇ ਨਕਾਬ ਉੱਡ ਗਏ, ਹਰ ਕੋਈ ਜ਼ਿੰਦਰਾ ਮਾਰੀ ਬੈਠਾ ਬੁੱਲਾਂ ਨੂੰ, ਸਵਾਲ ਕੀਤੇ ਤਾਂ ਕਿੱਧਰੇ ਜਵਾਬ ਉੱਡ ਗਏ, ਕੱਲ੍ ਤੱਕ ਸੀ ਜੋ ਮਹਿਫੂਜ਼ ਪਏ ਅਲਮਾਰੀ ਚ, ਇਨਸਾਫ਼ ਮੰਗਿਆ ਤਾਂ 'ਕਾਨੂੰਨ',ਸਣੇ ਕਿਤਾਬ ਉੱਡ ਗਏ, ਜਿੱਤ ਦੀਆਂ ਪੈੜਾਂ ਡੂੰਘੀਆਂ ਹੁਣ ਛੱਡ ਕੇ ਜਾਵਾਂਗੇ, ਰਾਹ ਪੱਧਰਾ ਦਿਸ ਰਿਹੈ ਲੱਗਦਾ ਰਸਤੇ ਖ਼ਰਾਬ ਉੱਡ ਗਏ। ਮਾਨ ਕਮਲ ©Kamal ਕਿਸਾਨੀ ਸੰਘਰਸ਼ ਦੇ ਨਾਮ ਕੁੱਝ ਲਾਈਨਾਂ,,, #kisaanmajdoorektajindabad
ਕਿਸਾਨੀ ਸੰਘਰਸ਼ ਦੇ ਨਾਮ ਕੁੱਝ ਲਾਈਨਾਂ,,, #kisaanmajdoorektajindabad
read more