Find the Best ZAILDAR Shayari, Status, Quotes from top creators only on Nojoto App. Also find trending photos & videos aboutzaildar meaning in hindi, download latest punjabi movies nikka zaildar 2 in hdvidz 0, geeta zaildar new song video 210, zaildar meaning in english, zaildar in punjabi,
Zaildar
ਬਚਪਨ ਵਿੱਚ ਘਰ ਇੱਕ ਸੀ ਅੱਜ ਦੋਨਾਂ ਦੇ ਦੋ ਹੋ ਗਏ ਨਹੀਂ ਜਾਪਣਾ ਰਿਸ਼ਤਾ ਮਾਂ ਵਰਗਾ ਭਾਵੇਂ ਰਿਸ਼ਤੇ ਦੁਨੀਆਂ ਤੇ ਸੋ ਹੋ ਗਏ ਕਲਯੁੱਗ ਦਾ ਜਮਾਨਾ ਏ ਆਪਣੇ ਹੀ ਖ਼ੂਨ ਚ ਵੈਰ ਹੋਗੇ ਜੇ ਤੁਸੀਂ ਨੂੰ #ਤੂੰ ਨਾ ਨਸੀਬ ਹੁੰਦਾ ਫੇਰ ਪਤਾ ਕਿੰਝ ਲਗਦਾ ਆਪਣੇ ਗੈਰ ਹੋਗੇ ਪੜ੍ਹੇ ਕੱਠੇ ਖੇਡੇ ਕੱਠੇ ਦੌੜਦਿਆਂ ਖਾਦੇ ਠੇਡੇ ਕੱਠੇ ਸੌਣਾ ਨਾਲ਼ ਰੋਣਾ ਨਾਲ ਖਾਣੀ ਮਾਰ ਪਰ ਹੋਣਾ ਨਾਲ ਮਾਂ ਲਈ ਅੱਜ ਵੀ ਓਹੀ ਪੁੱਤਰ ਨੇ ਪਰ ਪੁੱਤਰਾਂ ਲਈ ਰਿਸ਼ਤੇ ਜਹਿਰ ਹੋਗੇ ਜੇ ਤੁਸੀਂ ਨੂੰ #ਤੂੰ ਨਾ ਨਸੀਬ ਹੁੰਦਾ ਫੇਰ ਪਤਾ ਕਿੰਝ ਲਗਦਾ ਆਪਣੇ ਗੈਰ ਹੋਗੇ #ZAILDAR ✍️ #rishte #Ma #bachpan #Love #follow
Zaildar
ਸ਼ਾਹਜਹਾਨ ਰੱਖਿਆ ਵਿੱਚ ਤਾਜ਼ ਆਪਣੀ ਜਾਨ ਨੂੰ ਦੂਰੋਂ ਦੂਰੋਂ ਲੋਕ ਆਏ Picnic ਮਨਾਉਣ ਨੂੰ ਅਸੀਂ ਵੀ ਸੋਚ ਰਹੇ ਸਾਂ ਜਗਾਹ ਵੀ ਕੋਈ ਖਾਸ ਲੱਭੀ ਅਾ ਕਹਿੰਦੇ ਜਿਆਦਾ ਕੁੱਝ ਨਹੀਂ ਬਾਈ ਬੱਸ ਇੱਕ ਲਾਸ਼ ਦੱਬੀ ਅਾ ਦੇਖ ਕੇ ਮੈਂ ਹੈਰਾਨ ਹੋਇਆ ਦੁਨੀਆਂ ਮਸਤਾਨੀ ਨੂੰ ਐਵੇਂ ਲੋਕ ਰੋਲ ਰਹੇ ਆਪਣੀ ਜਵਾਨੀ ਨੂੰ ਜਾਓ ਓਥੇ ਜਿੱਥੇ ਰੱਬ ਦੀ ਕੋਈ ਦਿੱਤੀ ਦਾਤ ਹੋਵੇ ਮਾਂ ਪਿਓ ਨੂੰ ਰੱਬ ਮੰਨੋ ਨਾ ਸਮਾਂ ਬਰਬਾਦ ਹੋਏ #ZAILDAR ✍️ #Tajmahal #Gal #raah #Di
Zaildar
Kuj galtiyan Gyian ho kuj aap kitia ne Kde mil k dsa ge Jo sade nal betiyan ne Rabb To'n Tere lyi Fariyaad ki krna Sheher tere to'n Tenu Azaad Ni krna #ZaiLdaR ✍️ #azaad
Zaildar
Joothi Joothi Jo wo Kasme Khaaye'n hai Unse Nek Sachi To hmaari चाय hai Pite Pite Dil ko Junoon Deti hai छूए jb hothon ko Skoon Deti hai #Zaildar ✍️ #chai_love
Zaildar
ਖੌਫ਼ ਕਈ ਕਰਦੇ ਹੰਕਾਰ ਸਾਡੀ ਕੋਠੀ ਸਾਡੀ ਕਾਰ ਕਈ ਬਣ ਠਣ ਬਹਿੰਦੇ ਸਾਡੀ ਵੱਖਰੀ ਪਛਾਣ ਗੁਰੂ ਦੇਂਦਾ ਅਾ ਗਿਆਨ ਪਰ ਓਦਾ ਨੀ ਧਿਆਨ ਅਜੇ ਪਤਾ ਨਹੀਓਂ ਓਨੂੰ ਕਿੰਝ ਨਿੱਕਲ ਦੀ ਜਾਨ ਹਉਮੈਂ ਵਿੱਚ ਅਾ ਕੇ ਜੱਦ ਪਾਉਂਦਾ ਏ ਖਿਲਾਰਾ ਕਰਕੇ ਚਲਾਕੀ ਨਹੀਓਂ ਬੱਚਦਾ ਖੌਫ ਰੱਬ ਦਾ ਅਾ ਮਾੜਾ #ZAILDAR 📝✍️ #ego
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited