Nojoto: Largest Storytelling Platform

Best garcha Shayari, Status, Quotes, Stories

Find the Best garcha Shayari, Status, Quotes from top creators only on Nojoto App. Also find trending photos & videos aboutgarcha road kolkata, garcha meaning, garcha kolkata, garcha caste, devinder garcha,

  • 1 Followers
  • 1 Stories

Satt Garcha

ਉਹ ਤੁਰਦੇ ਰਹੇ ਕਿ ਪੈਂਡੇ ਬੜੇ ਹੀ ਲੰਮੇ ਸੀ, 
ਆਖਰ ਭੁਖੇ ਮਰਨ ਲਈ ਹੀ ਤਾਂ ਜੰਮੇ ਸੀ।

ਕਸਰ ਕੋਈ ਨਾ ਛੱਡੀ ਬੇਘਰ ਕਰਨੇ ਦੀ, 
ਫਿਰ ਵੀ ਹਿੰਮਤ ਜੋੜੀ ਰਾਹੇ ਤੁਰਨੇ ਦੀ। 

ਕਿ ਕੁਛੜ ਚੁੱਕੇ ਬੱਚੇ, ਮਾਵਾਂ ਥੱਕੀਆਂ ਨਾ, 
ਢਿੱਡੋਂ ਖਾਲੀ ਨਿਆਣੇ ਆਸਾਂ ਡੱਕੀਆਂ ਨਾ।

ਤੱਕੜੇ ਲਈ ਜਹਾਜ ਚੱਲਦੇ ਸਰਕਾਰਾਂ ਦੇ
ਮਾੜੇ ਬੰਦੇ ਮਰਦੇ ਪੈਦਲ ਤੁਰਦੇ ਰਾਹਾਂ ਤੇ।

ਕਿ ਤਾਕਤ ਕਿਥੇ ਦਿਸਦੀ ਵਿਕੀਆਂ ਵੋਟਾਂ ਦੀ
ਸੀਨੇ ਤਾਈਂ ਰੜਕ ਪੈਦੀ ਵੱਜੀਆਂ ਚੋਟਾਂ ਦੀ।

ਗੌਰ ਕਰੀਂ ਸਾਡੀ ਜੇ ਵਿਹਲ ਮਿਲੀ ਧਰਮਾਂ ਤੋਂ
ਤੜਫ ਰਹੇ ਹਾਂ #ਗਰਚੇ ਚੈਨ ਉਡੀ ਕਰਮਾਂ ਚੋਂ #stay_home_stay_safe

#garcha #writer

Follow us on social media:

For Best Experience, Download Nojoto

Home
Explore
Events
Notification
Profile