Nojoto: Largest Storytelling Platform

Best motivationalwriter Shayari, Status, Quotes, Stories

Find the Best motivationalwriter Shayari, Status, Quotes from top creators only on Nojoto App. Also find trending photos & videos about

  • 4 Followers
  • 13 Stories

Ashmita Mishra

Stop doing things by watching others success who you don't even know because the success you are watching right now is built with the help of thousand failures #nojotowriters #Motivation #quoteoftheday #motivationalwriter #successquotes #Success #chaseyourdreams #ashmitamishra #ashmitamishrashayara #ashmitamishrawriter Ashmita Mishra

read more
Don't rush by seeing social media 
people don't post their 
failure.

©Ashmita Mishra Stop doing things by watching others success who you don't even know because the success you are watching right now is built with the help of thousand failures

#nojotowriters #Motivation #quoteoftheday #motivationalwriter #successquotes #success #chaseyourdreams #ashmitamishra #ashmitamishrashayara #ashmitamishrawriter  Ashmita Mishra

Singh.Ramandeep_pb13

ਆਪਣੀ ਹੀ ਮਸਤੀ 'ਚ ਉੱਡ ਸੋਹਣਿਆ,
                    ਦੁਨੀਆਂ ਤਾਂ ਖੰਭ ਵੱਡਣਾ ਈ ਹੁੰਦਾ ਏ 

ਐਂਵੇ ਨਈਓ ਪਰਵਾਹ ਕਿਸੇ ਦੀ ਕਰੀਦੀ, 
                    ਦੁਨੀਆਂ ਦਾ ਕੰਮ ਭੰਡਣਾ ਈ ਹੁੰਦਾ ਏ 


-Singh.Ramandeep_pb13 
 #Motivational_likhari #motivational_likhari #SinghRamandeepUniqueProductions #award_winner_writer #trendinglikhari #motivationalwriter #motivationallines

Singh.Ramandeep_pb13

~~~~~~~~~~~~~~~~~~~~~~~~
ਕਰ ਕੇ ਕਮਾਲ   ਕੋਈ ਬਣ ਜਾ ਮਿਸਾਲ 
ਐਵੇਂ ਹੋ ਕੇ ਬੇਹਾਲ  ਕੀ ਤੂੰ ਖੱਟ ਲਵੇਂਗਾ ?....

ਕੱਖੋਂ ਹੋਜੇਂਗਾ ਤੂੰ ਲੱਖ  ਓਹਤੋਂ ਹੋਵੀਂ ਨਾ ਤੂੰ ਵੱਖ
ਟੇਕ ਉਸ ਉੱਤੇ ਰੱਖ ਹੀ ਤੂੰ ਖੱਟ ਲਵੇਂਗਾ।
~~~~~~~~~~~~~~~~~~~~~~~~
✍Singh.Ramandeep_pb13
      #Motivational_likhari #motivational_likhari #SinghRamandeepUniqueProductions #award_winner_writer #trendinglikhari #motivationalwriter #bestmotivationalquotes #punjabiquotes

Singh.Ramandeep_pb13

#Shayar #Dildejazbaat #motivationalwriter #punjabimaaboli #motivational_likhari #positivevibes #SinghRamandeepUniqueProductions sraj..midnight writer ✍️sk मौर्यवंशी...1920🇮🇳 MOOSTFA Jugaadi Jat Sketchy_writing (Deeksha Sharma)

read more
Hindi shayari quotes 



*ਸ਼ਾਇਰ* 

      ਉਂਝ ਤਾਂ ਨਈਂ  ਸ਼ਾਇਰ ਅੱਜ ਯਾਰ ਬਣਿਆ 
  ਥਾਂ ਬੰਦੂਕ ਦੀ ਕਲਮ ਚੱਕ ਅੱਜ ਤਣਿਆ

         ਨਾ ਹੁੰਦਾ ਹਿੱਸੇ ਸਭਨਾਂ ਦੇ ਲਫਜ਼ਾਂ ਨੂੰ ਚਿਣਨਾ
ਨਾਲ ਅਲਫਾਜ਼ਾਂ ਦੁਨੀਆ ਨੂੰ ਮਿਣਨਾ

         ਖਾਕੇ ਆਪਣਿਆਂ ਤੋਂ ਧੋਖੇ ਜੋ ਤਰਾਸ਼ ਹੁੰਦਾ ਏ 
ਫੇਰ ਜਾ ਕੇ "ਸ਼ਾਇਰ" ਤਲਾਸ਼ ਹੁੰਦਾ ਏ
      ਫੇਰ ਜਾ ਕੇ ਗੁਣ ਇਹ ਤਲਾਸ਼ ਹੁੰਦਾ ਏ .....


✒Singh.Ramandeep_pb13 #Shayar #dildejazbaat #motivationalwriter #punjabimaaboli #motivational_likhari #positivevibes #SinghRamandeepUniqueProductions  sraj..midnight writer ✍️sk मौर्यवंशी...1920🇮🇳 MOOSTFA Jugaadi Jat Sketchy_writing (Deeksha Sharma)

Singh.Ramandeep_pb13

ਉੱਦਮਾਂ ਦਾ ਖੱਟਿਆ  ਕਦੇ ਥੁੜਦਾ ਨਹੀਂ
ਸੋਚੀਂ ਬੈਠੇ ਕੱਖ ਕਦੇ ਜੁੜਦਾ ਨਹੀਂ
ਮਿਹਨਤਾਂ ਵੀ ਕਰ ਬਹੁਤਾ ਫਲ ਲੋਚੀਂ ਨਾ
ਉਸ ਉੱਤੇ ਟੇਕ ਜੀਹਦੀ  ਖਾਲੀ ਮੁੜਦਾ ਨਹੀਂ ।


                         -Singh.Ramandeep_pb13 #motivational #passion #motivationalwriter #motivational_likhari #award_winner_writer #SinghRamandeepUniqueProductions #SinghRamandeepUniqueProductions

Singh.Ramandeep_pb13



        Address ਸਾਡੀ ਮੰਜ਼ਿਲ ਦਾ ਭਾਵੇਂ ਬੜੀ ਦੂਰ ਐ
 Stress  ਵਿੱਚ ਰਹਿ ਕੇ  ਹੁਣ   ਹੋਣਾ ਨਹੀਂ ਚੂਰ ਐ ;
         Possess ਆਪਣੀ ਜਿੱਤ ਨੂੰ ਕਰਨਾ ਜ਼ਰੂਰ ਐ
Success ਆਪਣੀ ਬਣਾ ਕੇ ਬਣ ਜਾਣਾ ਮਸ਼ਹੂਰ ਐ।

             Singh.Ramandeep_pb13 #motivational #motivationalwriter #motivational_likhari #award_winner_writer #SinghRamandeepUniqueProductions #punjabiquotes #trending

Singh.Ramandeep_pb13

ਵੱਡੀ ਸੋਚ ਰੱਖ ਵੱਡੇ ਮਿਲਣੇ ਮੁਕਾਮ 
ਕੰਡਿਆਂ ਦੇ ਵਿੱਚ ਸਦਾ ਖਿਲਣੇ ਗੁਲਾਬ 

ਔਕੜਾਂ ਦੇ ਨਾਲ ਹੁੰਦੀ ਤੇਜ਼ ਰਫਤਾਰ 
ਆਪਣੀ ਵੀ ਤਾਕਤ ਪਛਾਣ ਕਦੇ ਯਾਰ ।










✍Singh.Ramandeep_pb13 #inspirational #positivevibes #SinghRamandeepUniqueProductions #blessed #trending #youthpower #motivationalwriter #jazbatikalam #motivational_likhari

Singh.Ramandeep_pb13

ਲੋਕੀਂ ਕਹਿੰਦੇ ਕਿਹੜੇ ਤੂੰ ਗਰੂਰ ਵਿੱਚ ਰਹਿੰਦਾ,
    ਬਹੁਤਾ ਕਿਉਂ ਤੂੰ ਬੋਲਦਾ ਨਹੀਂ ?
ਕੀ ਦੱਸਾਂ ਦਿਲੋਂ ਚਾਹੁਣ ਵਾਲਾ ਕਿਥੋਂ ਲੱਭਾਂ,
     ਤਾਂਹੀ ਦੁੱਖੜੇ ਫਰੋਲਦਾ ਨਹੀਂ ।
✍Singh.Ramandeep_pb13 #alone #SinghRamandeepUniqueProductions #jazbatikalam #motivationalwriter #motivational_likhari

Singh.Ramandeep_pb13

Singh.Ramandeep_pb13

जब मंज़िलें पर्वतों से भी पार हैं 
नया तब उज्र क्यों तैयार है 
हौसला भी है  वक़्त भी है हाथ में 
चल उठ अब  किसका तुम्हे इंतज़ार है?.....

Singh.Ramandeep_pb13 #motivationalwriter #inspirational #positivevibes #SinghRamandeepUniqueProductions #blessed #trending #hindiquotes #highquality
loader
Home
Explore
Events
Notification
Profile