Nojoto: Largest Storytelling Platform

Best Avjeet_bawa Shayari, Status, Quotes, Stories

Find the Best Avjeet_bawa Shayari, Status, Quotes from top creators only on Nojoto App. Also find trending photos & videos aboutbawasir ka ilaj hindi me, bawaseer ka gharelu upchar in hindi, bawasir ka ilaj in hindi, bawaseer ka ilaj in hindi, bawasir ke lakshan hindi me,

  • 1 Followers
  • 14 Stories

Avjeet Bawa

 मन की आखों से देखों क्योंकि ਇਸ਼ਕ ਇਸ਼ਕ ਤੂੰ ਕਰਦੀ ਫਿਰਦੀ,ਕੀ ਇਸ਼ਕ ਕਰਨਾ ਚੰਗਾ ਏ?
ਮੰਨਿਆ ਇਸ਼ਕ ਏ ਜਾਤ ਖ਼ੁਦਾ ਦੀ,ਕੀ ਜਿਸਮਾਂ ਤੇ ਮਰਨਾਂ ਚੰਗਾ ਏ?
ਜੇ ਕਰਨਾ ਏ ਇਸ਼ਕ ਸੱਜਣਾ, ਫਿਰ ਦੁਨੀਆਂ ਕੈਦੋਂ ਤੋਂ ਕੀ ਡਰਨਾਂ ਚੰਗਾ ਏ?
ਲੜਨਾ ਭਿੜਨਾ ਗੱਲ ਵੱਖਰੀ,ਪਰ ਇੱਕ ਦੂਜੇ ਲਈ ਖੜਨਾ ਚੰਗਾ ਏ
ਇੰਨਾ ਹੁਸਨ ਦਿੱਤਾ ਖ਼ੁਦਾ ਨੇ ਤੈਨੂੰ, ਤੇਰੇ ਪਿਛੇ ਰਹਿੰਦਾ ਹੁੰਦਾ ਦੰਗਾਂ ਏ
ਜਿਹੜਾ ਪਾਵੇ ਨੀ ਤੂੰ ਮੁੜ ਮੁੜ ਕੇ ਸੂਟ,ਦੱਸਜਾ ਅੱਜ ਉਹ ਕਿਹੜੇ ਰੰਗਾਂ ਏ?
ਸਭ ਤੋਂ ਪਹਿਲਾਂ ਉਠ ਤੇਰਾ ਮੁੱਖ ਤੱਕਣਾ, ਸਾਡੇ ਲਈ ਸੱਜਣਾ ਉਹ ਦਿਦਾਰ ਚੰਗਾ ਏ
ਪਾ ਹੋ ਜਾਂਦੇ ਨੇ ਮੁਕਾਮ, ਉਹਦੇ ਲਈ ਕੰਮ ਕਰਨਾ ਚੰਗਾ ਏ
ਹੁਣ ਸ਼ੁਰੂ ਕਰਨਾ ਚੰਗਾ ਏ
ਹੁਣ ਸ਼ੁਰੂ ਕਰਨਾ ਚੰਗਾ ਏ

©Avjeet Bawa 
  #Avjeet_bawa #bhappal_aala 
#rajpura
#AdhureVakya

Avjeet Bawa

#5LinePoetry ਚੱਲ ਵਿਸਾਖੀ ਦੀ ਕੋਈ ਗੱਲ ਸੁਣਾਵਾਂ
ਪੁੱਤਾਂ ਵਾਂਗ ਪਾਲੀ ਜੋ ਉਹ ਨੂੰ ਵੱਡ ਮੰਡੀ ਪਾਵਾਂ
ਚਿੰਤਾਵਾਂ ਆਲ਼ੀ ਰਹੀਂ ਨਾਂ ਕੋਈ ਬਾਤ ਹਾਣੀਆਂ
ਆਜਾ ਕੱਟ ਵਿਸਾਖੀ ਦੇ ਮੇਲੇ ਤੇ ਆਈਏਂ ਰਾਤ ਹਾਣੀਆਂ
ਚੱਲ ਝੁਟਿਆਂ ਭੰਗੂਟਿਆਂ ਤੇ ਮੌਜ ਕਰਾਂਗੇ
ਸਰਬੱਤ ਦੇ ਭਲੇ ਲਈ ਅਰਦਾਸ ਆਪਾਂ ਰੋਜ਼ ਕਰਾਂਗੇ
ਸਿੱਖੀ ਤੇ ਕਿਸਾਨੀ ਨਾਲ ਵਿਸਾਖੀ ਦਾ ਪੁਰਾਣਾ ਏ ਮੇਲ ਸੱਜਣਾ
ਘੁੰਮ ਲਿਓ ਜੱਗ ਪੰਜਾਬ ਜਿਆ ਨਿਓ ਦੇਸ਼ ਲੱਭਣਾ
ਯੋਧਿਆਂ ਦੀ ਧਰਤੀ ਦਾ ਏ ਇਹਨੂੰ ਮਾਣ ਮਿਲਿਆ
ਸ਼ਹੀਦ ਸਰਦਾਰਾਂ ਦੇ ਦੱਸ ਕਿਥੇ ਨਾਮ ਖੁਣਾਵਾਂ
ਚੱਲ ਵਿਸਾਖੀ ਦੀ ਕੋਈ ਗੱਲ ਸੁਣਾਵਾਂ
ਪੁੱਤਾਂ ਵਾਂਗ ਪਾਲੀ ਜੋ ਉਹ ਨੂੰ ਵੱਡ ਮੰਡੀ ਪਾਵਾਂ

ਆਸ਼ਕ ਮਸ਼ੂਕਾਂ ਸੱਜ ਮੇਲੇ਼ ਚੱਲੀਆਂ
ਸਾਈਕਲਾਂ ਤੇ ਬਾਬੇ ਵਜਾਉਂਦੇ ਜਾਣ ਟੱਲੀਆਂ
ਖੇਡਾਂ ਤੇ ਖਿਡੌਣਿਆਂ ਨੇ ਮੇਲੇ ਵਿੱਚ ਥਾਵਾਂ ਮੱਲੀਆਂ
ਛਿੰਝ ਵਿੱਚ ਪਹਿਲਵਾਨਾਂ ਦੀਆਂ ਨੇਂ ਗੱਲਾਂ ਚੱਲੀਆਂ
ਕੱਸੇ ਨੇ ਲੰਗੋਟ ਤੇ ਪੱਟਾਂ ਉੱਤੇ ਮੌਰ ਪਾਏਂ ਨੇਂ
ਲੱਗੇ ਟੱਕਰਾਂ ਦੇ ਮੈਚ ਦਰਸ਼ਕਾਂ ਵੇਖੋ ਸੌ਼ਰ ਪਾਏਂ ਨੇ
ਸਿੱਖ ਪੰਥ ਦੀ ਹੋਈ ਸੀ ਸਥਾਪਨਾ
ਸੱਜ ਧੱਜ ਕੇ ਪੰਜ ਪਿਆਰੇ ਆਏ ਨੇ
ਲੱਗੀਆਂ ਨੀ ਰੌਣਕਾਂ ਮੇਲੇ ਨੀਂ ਵਿਸਾਖੀ ਦੇ
ਕਿਹੜਾ ਦੱਸ ਪੰਮੀਏ ਪਾ ਕੇ ਸੂਟ ਮੈਂ ਜਾਵਾਂ
ਚੱਲ ਵਿਸਾਖੀ ਦੀ ਕੋਈ ਗੱਲ ਸੁਣਾਵਾਂ
ਪੁੱਤਾਂ ਵਾਂਗ ਪਾਲੀ ਜੋ ਉਹ ਨੂੰ ਵੱਡ ਮੰਡੀ ਪਾਵਾਂ

©Avjeet Bawa #Avjeet_bawa #bhappal_aala  
#Rajpura 
#5LinePoetry

Avjeet Bawa

#5LinePoetry ना आशिक बेवफा है हम
ना बेवफाई हमें आती है यारा
एक तुम पर दिल मरता है
ना तुम से कोई पियारा

©Avjeet Bawa #Avjeet_bawa #bhappal_aala #Rajpura 

#5LinePoetry

Avjeet Bawa

ਕਿੰਝ ਦੱਸੀਏ ਤੈਨੂੰ ਕਿੰਨਾ ਪਿਆਰ ਕਰਦੇ ਆ
ਕਰ ਦੇਵੇ ਨਾ ਇਨਕਾਰ ਇਸੇ ਗਲੋਂ ਡਰਦੇ ਆਂ
ਯਾਰੀ ਲਾਉਣੀ ਚਾਹੁੰਦੇ ਆਂ ਤੇਰੇ ਨਾਲ 
ਤਾਹੀਓਂ ਤਾਂ ਰਾਹਾਂ ਤੇਰਿਆਂ ਚ ਖੜਦੇ ਆਂ
ਸਮਝਿਆ ਕਰ ਫਿਲਿੰਗ ਸਾਡੀ ਤੂੰ ਸੱਜਣਾਂ 
ਅਸਾਂ ਕਿੰਨਾ ਤੇਰੇ ਤੇ ਮਰਦੇ ਆਂ 
ਹੋਵੇ ਨਾ ਕੋਈ ਦੁਖ ਤਕਲੀਫ ਤੈਨੂੰ 
ਤਾਂ ਹੀ ਉਸ ਮਾਲਕ ਅੱਗੇ ਅਰਦਾਸਾਂ ਕਰਦੇ ਆਂ 
ਕਿਤੇ ਕਰ ਨਾ ਦੇਵੇ ਇਨਕਾਰ 
ਤਾਂ ਹੀ ਇਜਹਾਰ ਕਰਨੋਂ ਡਰਦੇ ਆਂ

©Avjeet Bawa #Avjeet_bawa #bhappal_aala  #Rajpura 
#Smile

Avjeet Bawa

खुश रहा कर हर पल
कोई तेरी खुशी देख कर भी जी लेता है
माना शादी शुदा हो तुम
वो इस ग़म का घुट भी पी लेता है

©Avjeet Bawa #Avjeet_bawa #bhappal_aala 

#MothersDay2021

Avjeet Bawa

ਨਾ ਪਾਇਆ ਕਰ ਇੰਨੀ ਸੋਹਣੀ ਫੋਟੋਆਂ 
ਕਿਸੇ ਦੇ ਦਿਲ ਚ ਬਹਿਜੇਂਗੀ 
ਪੱਟ ਕੇ ਕਿਸੇ ਮਾਂ ਦਾ ਪੁੱਤ 
ਕੋਲੋਂ ਮਾਂ ਦੇ ਬਦੁਆਂਵਾਂ ਲੈ ਜੇਂਗੀ 
ਪਤਾ ਮੈਨੂੰ ਨਾ ਆਈ ਪਸੰਦ ਸ਼ਾਯਰੀ 
ਤਾਂ ਸ਼ਟਅੱਪ ਜਾ ਕਹਿਜੇਂਗੀ

©Avjeet Bawa #Avjeet_bawa #bhappal_aala #Rajpura 
#Drops

Avjeet Bawa

Puthe nyio rakhe shonk sohniye 
Pehla shonk paleya aye gym laun da
Duja aya kmm palee likhn lakhaun da

©Avjeet Bawa #Avjeet_bawa #bhappal_aala #Rajpura 
#Books

Avjeet Bawa

ਆਖ਼ਦੇ ਨੇਂ ਸਾਰੇ ਇਹ ਤਾਂ ਪਾਗ਼ਲ ਹੋਗਿਆ ਏ

©Avjeet Bawa #warrior #Avjeet_bawa #bhappal_aala

Avjeet Bawa


ਹਰ ਕੋਈ ਬਣ ਜਾਂਦਾ ਸ਼ਾਇਰ
ਜੇ ਲਿਖਣਾ ਦਿਲ ਟੁੱਟਣੋਂ ਬਾਦ ਪੱਲੇ ਨਾ ਆਇਆ ਹੁੰਦਾ

©Avjeet Bawa 
  #Avjeet_bawa #bhappal_aala #Rajpura #Shayar #lyrics 

#BengalBurning

Avjeet Bawa

ਇਕ ਭੈਣ ਹੀ ਹੁੰਦੀ ਆ 
ਜੋ ਵੀਰ ਲਈ ਰਹਿੰਦੀ 
ਆ ਦੁਆਵਾਂ ਮੰਗਦੀ
ਪੈਸਿਆਂ ਦੀ ਭੁੱਖੀ ਨੀ ਹੁੰਦੀ 
ਬਸ ਵੀਰਾਂ ਤੋਂ ਸਤਿਕਾਰ 
ਤੇ ਪਿਆਰ ਮੰਗਦੀ

©Avjeet Bawa #Avjeet_bawa #bhappal_aala #Rajpura #Bhen #SisterLove 

#RAMADAAN
loader
Home
Explore
Events
Notification
Profile