Nojoto: Largest Storytelling Platform

Best chaahatein Shayari, Status, Quotes, Stories

Find the Best chaahatein Shayari, Status, Quotes from top creators only on Nojoto App. Also find trending photos & videos aboutkabhi kam na honge yeh chaahatein, love me or hate me but you will never change me, love or hate characters, names start with cha in telugu, apni chaahat to do song download,

  • 2 Followers
  • 1 Stories

Kulbir MaAn

ਛੱਡ ਕੇ ਲੋਕ ਹੀਰੇ ਨੂੰ
ਕੱਚ ਉੱਤੇ ਡੁੱਲ ਜਾਂਦੇ ਆ
ਜਿਹੜਾ ਮਾੜੇ ਟਾਈਮ ਚ
ਕੰਮ ਆਵੇ
 ਲੋਕ ਉਸਨੂੰ ਵੀ
ਭੁੱਲ ਜਾਂਦੇ ਆ
ਪਿਆਰ ਤਾਂ ਅੱਜ ਕੱਲ ਖ਼ਤਮ ਆ
ਇੱਥੇ ਜਿਸਮਾਂ ਸੋਦੇ ਹੁੰਦੇ ਆ
ਮਾੜੇ ਨੂੰ ਗਾਲਾਂ ਦੇਣ ਆਲੇ
ਤੇ ਤਕੜੇ ਦੀਆਂ ਲਾਲਾ ਚੱਟਣ ਆਲੇ
ਲੋਕ ਮਿਲਦੇ ਆ
ਚੜਦੇ ਨੂੰ ਸਪੋਟ ਕਰਨ ਆਲੇ ਘੱਟ 
ਲੱਤਾਂ ਨੂੰ ਖਿੱਚਣ ਆਲੇ ਵੱਧ ਮਿਲਦੇ ਆ 
ਮਾਨ ਤਾਂ ਲਿਖਣਾ ਸਿੱਖ ਰਿਹਾ 
ਪਰ ਤੇਰੇ ਤੋਂ ਕੁਝ ਨਹੀਂ ਹੋਣਾ 
ਏ ਕਹਿਣ ਆਲੇ ਵਾਲ਼ੇ ਮਿਲਦੇ ਆ 
 #pb31 #ybbaba #chaahatein #yourquotebaba #yyqbabayqdidi #yourthoughts

Follow us on social media:

For Best Experience, Download Nojoto

Home
Explore
Events
Notification
Profile