Find the Best punnabipoetry Shayari, Status, Quotes from top creators only on Nojoto App. Also find trending photos & videos about
Harjeet Singh
(ਅੱਜ ਦੀ ਰੁੱਤ) ਮੀਠੀ -ਮੀਠੀ ਹਵਾ ਚਲਦੀ, ਕਿਧਰੇ ਕੂਪ ਤੂਫ਼ਾਨ ਆ ਗਯਾ ਏ, ਸੋਹਣਾ ਅਸਮਾਨ ਬਦਲਾਂ ਨਾਲ ਟਕਿਅਾ,ਪਾਸੇ ਹਨੇਰਾ ਸ਼ਾ ਗਯਾ ਏ, ਅਸਮਾਨਾ ਦਾ ਰੰਗ ਬਦਲ ਗਯਾ, ਜਿਵੇ ਬਦਲਦਾ ਹੁਣ ਇਨਸਾਨਾ ਦਾ, ਬੱਦਲਾਂ ਨੇ ਹੁਣ ਸੌਦਾ ਕੀਤਾ,ਜਿਵੇ ਮਨੁੱਖ ਕਰੇ ਹੁਣ ਈਮਾਨਾ ਦਾ, ਰੁੱਤ ਕੰਜਰ ਦੀ ਓਹੀ ਆ ਪਰ, ਠੰਡੀ ਹਵਾ ਤੋਂ ਹੁਣ ਚੀਹਾ ਵਰ੍ਹਿਆਂ, ਕੁਦਰਤ ਨੇ ਸਾਡਾ ਸਾਥ ਇਯੋ ਸ਼ੱਡਿਅਾ,ਕੱਮ ਨਾ ਦਸਣਯੋਗ ਐਸਾ ਕਰਿਆ, ਗਲਤੀ ਨਾ ਕਰੇ ਮਨੁੱਖ ਹੁਣ ਭੁੱਲ ਕੇ ਵੀ,ਜਿਵੇ ਕਰਦਾ ਗਲਤੀ ਹਰਜੀਤ ਏ, ਮਨੁੱਖ ਕਰਦਾ ਗੁਮਾਨ ਖੁਦ ਵਿਚ, ਉਹ ਭੁਲਦਾ ਕੇ ਕੁਦਰਤ ਸੁਰਜੀਤ ਏ, ਹਰਜੀਤ ਬਠਿੰਡੇ ਤੋਂ ਸੰਪਰਕ-9160628726 ©Harjeet Singh ਦੁਨੀਆਦਾਰੀ। #LightsInHand #punnabipoetry #kalam
ਦੁਨੀਆਦਾਰੀ। #LightsInHand #punnabipoetry #kalam
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited