Nojoto: Largest Storytelling Platform

Best ronda_rattan_nu Shayari, Status, Quotes, Stories

Find the Best ronda_rattan_nu Shayari, Status, Quotes from top creators only on Nojoto App. Also find trending photos & videos aboutronda wala meaning in hindi, ronda rousey quotes, ronda wala song download, ronda wala lyrics, kuku rana ronda,

  • 1 Followers
  • 1 Stories

Preet _love

ਮੈ ਰੋਇਆ ਬੜਾ ਹਾਂ ਰਾਤਾਂ ਨੂੰ,, ਰਾਤਾਂ ਨੂੰ ਪ੍ਰਭਾਤਾਂ ਨੂੰ
ਰੌਂਦਾ ਹੋਈਆਂ। ਯਾਦ ਕਰਾਂ,, ਯਾਦ ਕਰਾਂ ਮੁਲਾਕਾਤਾਂ ਨੂੰ..
ਭੁੱਲਣਾ ਮੈਥੋਂ ਸੌਖਾ ਨਈ,,ਕੁਝ ਦਰਦਾਂ ਤੇ ਕੁਝ ਬਾਤਾਂ ਨੂੰ
ਜਿਨਾ ਕਰਕੇ ਰੋਇਆ ਰਾਤਾਂ ਨੂੰ,,ਓਹਨਾ ਕਹੀਆਂ ਬਾਤਾਂ ਨੂੰ,, 
ਰੋਇਆ ਬੜਾ ਹਾਂ ਰਾਤਾਂ ਨੂੰ,, ਮੈਂ ਰਾਤਾਂ ਨੂੰ ਪ੍ਰਭਾਤਾਂ ਨੂੰ✍🏻ਪ੍ਰੀਤ_ਲਵ


                 @preet.likhavat #ronda_rattan_nu #preet_love #lyricist #popular #latest #instagram #preet_love02

Follow us on social media:

For Best Experience, Download Nojoto

Home
Explore
Events
Notification
Profile