Find the Best novisukhyquotes Shayari, Status, Quotes from top creators only on Nojoto App. Also find trending photos & videos aboutlove story novel, deepika padukone and ranveer singh son novios, tales of demons and gods novel, the november man, november the 11th,
Sukhy2308
ਮੈਂ ਉਸ ਲਈ ਰੋ ਰਿਹਾ, ਤੇ ਉਹ, ਕਿਸੇ ਹੋਰ ਲਈ ਰੋ ਰਹੀ ਆ😔... #novisukhyquotes
Sukhy2308
ਮੇਰੀ ਜ਼ਿੰਦਗੀ ਦੇ ਵਿੱਚ ਆਕੇ ਤੂੰ, ਕਈਆਂ ਨਾਲ ਵੈਰ ਪਵਾ ਗਈ ਏ, ਸੋਚੇ ਬਿਨਾ ਕਰਾਂ ਨਾ ਯਕੀਨ ਕਿਸੇ ਤੇ, ਬਸ ਇਨ੍ਹਾਂ ਮੈਨੂੰ ਤੂੰ ਸਿਖਾ ਗਈ ਏ... #novisukhyquotes
Sukhy2308
ਮੇਰੀ ਜ਼ਿੰਦਗੀ ਦੇ ਵਿੱਚ ਆਕੇ ਤੂੰ, ਕਈਆਂ ਨਾਲ ਵੈਰ ਪਵਾ ਗਈ ਏ, ਸੋਚੇ ਬਿਨਾ ਕਰਾਂ ਨਾ ਯਕੀਨ ਕਿਸੇ ਤੇ, ਬਸ ਇਨ੍ਹਾਂ ਮੈਨੂੰ ਤੂੰ ਸਿਖਾ ਗਈ ਏ... #novisukhyquotes
Sukhy2308
ਸੋਚਿਆ ਸੀ ਕਿ ਤੂੰ ਸਿਰਫ ਛੱਡ ਕੇ ਜਾਵੇਂਗੀ, ਪਰ ਤੂੰ ਤਾਂ ਤਬਾਹ ਹੀ ਕਰ ਗਈ... #novisukhyquotes
Sukhy2308
ਖੁਸ਼ਨਸੀਬ ਨੇ ਉਹ ਲੋਕ ਜਿਨ੍ਹਾਂ ਖੁਦਾ ਪਾ ਲਿਆ, ਇੱਥੇ ਉਹ ਬਦਨਸੀਬ ਵੀ ਨੇ ਜਿਨ੍ਹਾਂ ਯਾਰ ਗਵਾ ਲਿਆ #novisukhyquotes
Sukhy2308
ਕਦੇ ਕਿਸੇ ਨੂੰ ਇਨ੍ਹਾਂ ਵੀ ਉੱਤੇ ਨਾ ਲਿਜਾਓ ਕਿ ਪੈਰ ਧਰਤੀ ਤੇ ਲੱਗਣ ਤੋਂ ਡਰਨ, ਤੇ ਕਦੇ ਕਿਸੇ ਨੂੰ ਇਨ੍ਹਾਂ ਵੀ ਨਾ ਦਬਾਓ ਕਿ ਮਰਨ ਤੋਂ ਬਾਅਦ ਵੀ ਉਸਦੀ ਰੂਹ ਆਜਾਦੀ ਨਾ ਮਾਣ ਸਕੇ... #novisukhyquotes
Sukhy2308
ਪਿਆਰ ਕੀਤਾ ਨਹੀਂ ਜਾਂਦਾ ਕਮਲਿਆਂ, ਇਹ ਤਾਂ ਉਹ ਸੈਅ ਆ , ਜੋ ਦਿਲ ਦੇ ਇੱਕ ਕੋਨੇ ਚ ਬੈਠੀ ਕਿਸੇ ਦਾ ਇੰਤਜ਼ਾਰ ਕਰਦੀ ਏ... #novisukhyquotes
Sukhy2308
ਕਦੇ ਕਿਸੇ ਨੂੰ ਇਨ੍ਹਾਂ ਵੀ ਉੱਤੇ ਨਾ ਲਿਜਾਓ ਕਿ ਪੈਰ ਧਰਤੀ ਤੇ ਲੱਗਣ ਤੋਂ ਡਰਨ, ਤੇ ਕਦੇ ਕਿਸੇ ਨੂੰ ਇਨ੍ਹਾਂ ਵੀ ਨਾ ਦਬਾਓ ਕਿ ਮਰਨ ਤੋਂ ਬਾਅਦ ਵੀ ਉਸਦੀ ਰੂਹ ਆਜਾਦੀ ਨਾ ਮਾਣ ਸਕੇ #novisukhyquotes
Sukhy2308
ਕਦੇ ਕਿਸੇ ਨੂੰ ਇਨਾ ਵੀ ਨਾ ਰਵਾਓ ਕਿ ਉਹ ਹੱਸਣਾ ਭੁੱਲ ਜੇ, ਕਦੇ ਕਿਸੇ ਨੂੰ ਇਨ੍ਹਾਂ ਨਾ ਹਸਾਓ ਕਿ ਦੁੱਖ ਦੇ ਸਮੇਂ ਦਿਲ ਹੀ ਛੱਡਜੇ #novisukhyquotes
Sukhy2308
ਲੋਕਾਂ ਨੇ ਮੈਨੂੰ ਕਾਫਿਰ ਸਮਝਿਆ, ਸਿਰਫ ਤੇਰੀ ਵਜਹਾ ਕਰਕੇ... #novisukhyquotes