Nojoto: Largest Storytelling Platform

Best besumarishq Shayari, Status, Quotes, Stories

Find the Best besumarishq Shayari, Status, Quotes from top creators only on Nojoto App. Also find trending photos & videos aboutbesumar love in hindi shayri for girlfriend 0, bes meaning in hindi, ishq mera tu beshak hai, bebi ko bes pasand hai 480, bes bes hela j song,

  • 4 Followers
  • 33 Stories

SHIVA KANT(Shayar)

RAJ AGRAWAL

Ishq❤️ #besumarishq #flowers

read more
दुनिया के सामने समझदारी दिखाने वाली...

मेरे साथ नादानियां हज़ार करती है😊
हाँ, वो मुझसे इश्क़ बेशुमार करती है❣️❣️

©RAJ AGRAWAL #Ishq❤️ #besumarishq 

#flowers

ਮਾਹੀ ਸ਼ਾਇਰ

ਬੋਲ ਤਿੱਖੇ ਤੀਲੇ ਬਣੇ ਪੲੇ
ਰੇਤ ਉੱਤੇ ਡੀਲੇ ਬਣੇ ਪੲੇ ਨੇ
ਓਹ ਸਾਡੀ ਜਾਤ ਨਾ ਪਛਾਣੇ
ਚਿੱਕੜਾ ਜਹੇ ਹੀਲੇ ਬਣੇ ਪੲੇ ਨੇ
ਰਾਹਾਂ ਵਾਲੇ ਕੱਖ ਵੀ ਨੇ ਖੰਗਦੇ
ਲਾਲ ਖੂਨ ਨੀਲੇ ਬਣੇ ਪੲੇ ਨੇ
ਦਿਲਾਂ ਵਿੱਚ ਓਹੀ ਬੇਵਫ਼ਾਈ ਏ
ਚਿਹਰੇ ਚਮਕੀਲੇ ਬਣੇ ਪੲੇ ਨੇ #mahishayer #besumarishq #befikrehaani #sirfchai #punjabishayri

ਮਾਹੀ ਸ਼ਾਇਰ

ਬੋਲ ਤਿੱਖੇ ਤੀਲੇ ਬਣੇ ਪੲੇ
ਰੇਤ ਉੱਤੇ ਡੀਲੇ ਬਣੇ ਪੲੇ ਨੇ
ਓਹ ਸਾਡੀ ਜਾਤ ਨਾ ਪਛਾਣੇ
ਚਿੱਕੜਾ ਜਹੇ ਹੀਲੇ ਬਣੇ ਪੲੇ ਨੇ
ਰਾਹਾਂ ਵਾਲੇ ਕੱਖ ਵੀ ਨੇ ਖੰਗਦੇ
ਲਾਲ ਖੂਨ ਨੀਲੇ ਬਣੇ ਪੲੇ ਨੇ
ਦਿਲਾਂ ਵਿੱਚ ਓਹੀ ਬੇਵਫ਼ਾਈ ਏ
ਚਿਹਰੇ ਚਮਕੀਲੇ ਬਣੇ ਪੲੇ ਨੇ #mahishayer #besumarishq #befikrehaani #sirfchai #punjabishayri

ਮਾਹੀ ਸ਼ਾਇਰ

ਸੋਹ ਆ ਸੋਹਣੀ ਲੱਗਦੀ ਐ
ਸੀਸੇ ਕੋਲ ਨਾ ਜਾਇਆ ਕਰ
ਸਲਵਾਰ ਤੇ ਕੁੜਤੀ ਫੱਬਦੀ ਐ
ਜੀਨ ਸੀਨ ਨਾ ਪਾਇਆ ਕਰ
ਮੇਰੇ ਹੁੰਦੇ ਤੈਨੂੰ ਡਰ ਕਾਹਦਾ ਏ
ਐਵੇ ਨਾ ਘਬਰਾਇਆ ਕਰ
ਪਹਿਲਾਂ ਝੂਠ ਨਾ ਬੋਲਿਆ ਕਰ 
ਪਿਛੋ ਨਾ ਪਛਤਾਇਆ ਕਰ
ਸੱਚ ਕਹਿਣ ਵੱਡੇ ਬੰਦਾ ਮਰ ਸਕਦਾ
ਤੂੰ ਅਚਨਚੇਤ ਨਾ ਅਇਆ ਕਰ #mahishayer #besumarishq #sirfchai #sabaralisabar

ਮਾਹੀ ਸ਼ਾਇਰ

ਮਾਹੀ ਸ਼ਾਇਰ

ਅੱਜ ਸੱਜਣਾ ਦਾ ਆਇਆ ਫ਼ੋਨ
ਚੁੰਮ ਕੇ ਕੰਨ ਨਾਲ ਲਾਇਆ ਫੋਨ
ਹੱਸਿਆ ਝੂਠੀਆਂ ਸੁਣਕੇ ਗੱਲਾਂ
ਮਾਸਾ ਨਾ ਘਬਰਾਇਆ ਫੋਨ #mahishayer #besumarishq #befikrehaani #aakhrimohobat

ਮਾਹੀ ਸ਼ਾਇਰ

ਅੱਜ ਸੱਜਣਾ ਦਾ ਆਇਆ ਫ਼ੋਨ
ਚੁੰਮ ਕੇ ਕੰਨ ਨਾਲ ਲਾਇਆ ਫੋਨ
ਹੱਸਿਆ ਝੂਠੀਆਂ ਸੁਣਕੇ ਗੱਲਾਂ
ਮਾਸਾ ਨਾ ਘਬਰਾਇਆ ਫੋਨ #mahishayer #besumarishq #befikrehaani #aakhrimohobat

ਮਾਹੀ ਸ਼ਾਇਰ

ਮੇਰੇ ਦੁੱਖ ਨੂੰ ਕੋਣ ਪਛਾਣਦਾ ਏ
ਅਸੀ ਕਿਦਾਂ ਜ਼ਿੰਦਗੀ ਜੀਨੇ ਆਂ
ਬਸ ਓਹੀ ਚੰਦਰੀ ਜਾਣਦੀ ਸੀ
ਅਸੀ ਕਿਓ ਐਨੀ ਚਾਹ ਪੀਨੇ ਆਂ
 #mahishayer #besumarishq #sirfchai #befikrehaani

ਮਾਹੀ ਸ਼ਾਇਰ

ਮੇਰੇ ਦੁੱਖ ਨੂੰ ਕੋਣ ਪਛਾਣਦਾ ਏ
ਅਸੀ ਕਿਦਾਂ ਜ਼ਿੰਦਗੀ ਜੀਨੇ ਆਂ
ਬਸ ਓਹੀ ਚੰਦਰੀ ਜਾਣਦੀ ਸੀ
ਅਸੀ ਕਿਓ ਐਨੀ ਚਾਹ ਪੀਨੇ ਆਂ #mahishayer #besumarishq #sirfchai #befikrehaani
loader
Home
Explore
Events
Notification
Profile