Find the Best kaurrajan Shayari, Status, Quotes from top creators only on Nojoto App. Also find trending photos & videos aboutms dhoni the untold story kaun tujhe, milk and honey rupi kaur, paranda song by kaur b, sunakhi song by kaur b, rashid khan ki patni kaun hai,
0
ਮਾਂ ਦੋ ਅੱਖਰਾਂ ਦਾ ਸ਼ਬਦ ਆ ਜਿਸ ਤੋ ਸਾਰਾ ਸੰਸਾਰ ਪੈਦਾ ਹੋਇਆ ਕਹਿੰਦੇ ਆ ਰੱਬ ਦਿਸਦਾ ਨੀ ਪਰ ਮੈਨੂੰ ਮੇਰੀ ਮਾਂ ਵਿਚ ਰੱਬ ਦਿਸਦਾ ... happy mother's day to all moms😘😘 #MothersDay #kaurrajan
0
ਵਫਾਦਾਰੀ ਤੇ ਪਿਆਰ ਦੀ ਗੱਲ ਕਰਨੀ ਆ ਤਾਂ ਇੰਨਾ ਪਸ਼ੂ ਪੰਛੀਆ ਵਿੱਚ ਕਰਿਉ ਇੰਨਾ ਨੂੰ ਦੋ ਦਿਨ ਪਿਆਰ ਇੱਜਤ ਦੇ ਕੇ ਵੇਖ ਲਵੋ ਤੁਹਾਨੂੰ ਦੁਗਣਾ ਕਰਕੇ ਮੋੜਨ ਗੇ ਇਨਸਾਨਾ ਚ ਇਨਸਾਨੀਅਤ ਦੀ ਗੱਲ ਤਾਂ ਕਰਿਉ ਈ ਨਾ ਇਹ ਤਾਂ ਜਿਹੜੀ ਥਾਲੀ ਵਿੱਚ ਖਾਣ ਗੇ ਉਸੇ ਚ ਈ ਛੇਦ ਕਰਨ ਗੇ ryt #reality nature love..birdslove #kaurrajan
ryt #Reality nature love..birdslove #kaurrajan
read more0
ਕਿਸੇ ਨਾਲ ਮਾੜਾ ਕਰਕੇ ਆਪਣੀ ਵਾਰੀ ਦਾ ਇੰਤਜ਼ਾਰ ਜਰੂਰ ਕਰੀ ਕਿਉਂਕਿ ਇਹ ਕਿਸਮਤ ਮੂੰਹ ਤੇ ਨਹੀ ਰੂਹ ਤੇ ਥੱਪੜ ਮਾਰਦੀ ਏ ryt #kaurrajan#punjab #kavita#
ryt #kaurrajan#punjab #kavita#
read more0
ਜੇ ਤੂੰ ਰੱਬ ਨੂੰ ਪਾਉਣਾ ਚਾਹੁੰਦਾ ਬੇਈਮਾਨੀ ਦਾ ਧੰਦਾ ਛੱਡ ਕੇ ਕਰ ਮਿਹਨਤ ਨਾਲ ਕਾਰ ਕਰ ਸਭਨਾਂ ਨਾਲ ਪਿਆਰ ਆਪਣੀ ਜਿੰਦਗੀ ਨੂੰ ਸਵਾਰ ਦੂਜਿਆਂ ਨੂੰ ਮਾੜਾ ਕਹਿਣ ਵਾਲਿਆ ਪਹਿਲਾਂ ਆਪਣੇ ਅੰਦਰ ਝਾਤ ਮਾਰ #kaurrajan#life#struggle
0
ਨਿਰਾਸ਼ ਹੋਈ ਕੁਦਰਤ ਵੀ ਅੱਜ ਰਹੀ ਹੋਵੇਗੀ ਮੁਸਕਰਾ ਜਿਹੜੇ ਮਨੁੱਖ ਕਰਦੇ ਸੀ ਅੱਤਿਆਚਾਰ ਅੱਜ ਉਹ ਆਪ ਰਹੇ ਘਬਰਾ ਹੋਗੀਆ ਸੁੰਨੀਆ ਸੜਕਾ, ਸਭ ਵੜ੍ਹ ਗਏ ਵਿੱਚ ਘਰਾਂ ਜਿਹਨੂੰ ਨਹੀ ਸੀ ਰੱਬ ਯਾਦ, ਅੱਜ ਉਹ ਵੀ ਕਰੇ ਉਸ ਨੂੰ ਯਾਦ ਮਿਟ ਗਿਆ ਧੂੰਆਂ,ਰੁਕ ਗਏ ਕੰਮ ਹੋਗੀ ਕੁਦਰਤ ਸਾਫ ਅੱਜ ਹੋਇਆ ਮਨੁੱਖ ਗੁਲਾਮ ਤੇ ਕਾਇਨਾਤ ਹੋਈ ਆਜਾਦ ........kaurrajan✍ if u like... like.. and drop ur comments..... do follow and share..... 🤗true lines by me #kaurrajan#true#nature#
if u like... like.. and drop ur comments..... do follow and share..... 🤗true lines by me #kaurrajan#true#Nature#
read more0
ਖੁਦਾ ਦੀ ਮਰਜ਼ੀ ਨਾਲ ਚੱਲਦਾ ਸੰਸਾਰ ਏ ਚੜਦਾ ਸੂਰਜ, ਛਿਪਦਾ ਸੂਰਜ ਸਭ ਉਸ ਦਾਤੇ ਦੀ ਮਰਜੀ ਏ ਉੱਡਦੇ ਪੰਛੀ, ਗਾਉਦੇ ਪੰਛੀ ਸਭ ਸਾਹਿਬ ਦੀ ਮਰਜੀ ਏ ਖਿੜਦੇ ਫੁੱਲ,ਖਿੜਦੀਆ ਕਲੀਆ ਸਭ ਅੱਲਾ ਦੀ ਮਰਜ਼ੀ ਏ ਉਸ ਦਾਤੇ ਦੀ ਮਰਜ਼ੀ ਬਿਨਾ ਤਾਂ ਪੱਤਾ ਵੀ ਨੀ ਹਿਲਦਾ ਬੰਦਿਆ ਦੱਸ ਫਿਰ ਕਾਹਦਾ ਕਰਦਾ ਮਾਣ ਏ ਤੇਰੇ ਕੋਲ ਹੈ ਕੁੱਝ ਕੁ ਸਵਾਸਾ ਦੀ ਪੂੰਜੀ ਉਹ ਵੀ ਤੇਰੇ ਵੱਸ ਨਹੀ ਫਿਰ ਦੱਸ ਕਾਹਦਾ ਮਾਣ ਕਰਦਾ ਏ #life#daatag#rabb#poetry#kaurrajan
#Life#daatag#rabb#Poetry#kaurrajan
read more0
ਬੀਤੇ ਨੂੰ ਨਾ ਯਾਦ ਕਰੀਏ ਆਉ ਨਵੇ ਦਾ ਆਗਾਜ਼ ਕਰੀਏ ਜੋ ਰੂਹ ਨੂੰ ਰਸ਼ਨਾਉਣ ਕੁੱਝ ਏਦਾ ਦੇ ਕੰਮ ਦੀ ਸ਼ੁਰੂਆਤ ਕਰੀਏ ਕਿਸੇ ਰੌਦੇਂ ਨੂੰ ਖੁਸ਼ ਕਰੀਏ ਕਿਸੇ ਭੁੱਖੇ ਦਾ ਢਿੱਡ ਭਰੀਏ ਨਵੇ ਵਰੇ ਕੋਈ ਚੰਗੀ ਸ਼ੁਰੂਆਤ ਕਰੀਏ ਜਿੰਦਗੀ ਦੀ ਕਿਤਾਬ ਨੂੰ ਚੰਗੇ ਕੰਮਾਂ ਨਾਲ ਭਰੀਏ ਇੱਕ ਅਰਦਾਸ ਕਰੀਏ ਦਾਤਾ ਜੋੜੀ ਚਰਨਾ ਨਾਲ ਅੱਜ ਤੋਂ ਈ ਨਿੱਤਨੇਮ ਦੀ ਸ਼ੁਰੂਆਤ ਕਰੀਏ ਨਵਾ ਸਾਲ ਮੁਬਾਰਕ #kaurrajan
ਨਵਾ ਸਾਲ ਮੁਬਾਰਕ #kaurrajan
read more