Find the Best dildealfaz Shayari, Status, Quotes from top creators only on Nojoto App. Also find trending photos & videos aboutdil hi to hai, dil to pagal hai songs, alfaaz dil ki shayari, alfaaz dil se shayari, alfaaz dil ke shayari image,
Gurpreet Singh
#dildealfaz #shayri Ritika suryavanshi deepshi bhadauria secret shine Princesslappi Aman Guraya suman_kadvasra
#dildealfaz #shayri Ritika suryavanshi deepshi bhadauria secret shine Princesslappi Aman Guraya suman_kadvasra
read moreGurpreet Singh
ਤੇਰੀ ਆਉਣ ਦੀ ਤਾਰੀਖ ਖ਼ਤਾਂ ਵਿਚ ਨਾਂ ਆਵੇ ਬੇਨਾਮ ਕਲਮ ਮੇਰੇ ਦਿਲ ਦੇ ਦਰਦ ਹਰ ਰੋਜ ਲਿਖਾ ਜਾਵੇ ਮੇਰੀ ਮੰਜਲ ਸੀ ਤੂੰ ਹੀ ਹੁਣ ਜਾਪੇ ਕਬਰਾਂ ਨੂੰ ਜਿਵੇਂ ਹਰ ਰਾਹ ਜਾਵੇ #trend #love #suman #shayri #dildealfaz Ritika suryavanshi ਦੀਪ ਧਾਲੀਵਾਲ deepshi bhadauria secret shine suman kadvasra#
#trend #Love #SUMAN #shayri #dildealfaz Ritika suryavanshi ਦੀਪ ਧਾਲੀਵਾਲ deepshi bhadauria secret shine suman kadvasra#
read moreGurpreet Singh
ਕੁਝ ਲਫਜ਼ ਉਧਾਰੇ ਲੈ ਕੇ ਕੁਦਰਤ ਤੋਂ ਤੇਰਾ ਸਿਰਨਾਵਾਂ ਲਿਖਦਾ ਰਹਿੰਦਾ ਹਾਂ ਮੈਂ ਉਹ ਨੀਰ ਵੇ ਸੱਜਣਾਂ ਜੋ ਨਦੀਓਂ ਨਹੀਂ ਕਿਸੇ ਅੱਖੀਓਂ ਵਹਿੰਦਾ ਰਹਿੰਦਾ ਹਾਂ #trend #suman #love #dildealfaz Manpreet Kaur Ritika suryavanshi secret shine suman kadvasra# manraj kaur
#trend #SUMAN #Love #dildealfaz Manpreet Kaur Ritika suryavanshi secret shine suman kadvasra# manraj kaur
read moreGurpreet Singh
ਦਿਲੀ ਤਮੰਨਾ ਦਿਲ ਦੀ ਏ ਰੁੱਸੇ ਸੱਜਣਾਂ ਨੂੰ ਮਨਾਂ ਚੱਲੀਏ ਬਨਾਏ ਜੋ ਰਿਸ਼ਤੇ ਇਸੇ ਜ਼ਿੰਦਗੀ ਚ ਨਿਭਾ ਚੱਲੀਏ ਲਾ ਕੇ ਨਫ਼ਰਤਾਂ ਦੇ ਗਹਿਣੇ ਹਾਸੇ ਸੱਜਣਾਂ ਦੇ ਗਲ ਪਾ ਚੱਲੀਏ ਨਾਮ ਕਮਾਕੇ ਕੀ ਲੈਣਾ ਉਹਨਾਂ ਸੱਜਣਾਂ ਖਾਤਰ ਬੇਨਾਮ ਕਹਾ ਚੱਲੀਏ ਦਿਲੀ ਤਮੰਨਾ ਦਿਲ ਦੀ ਏ ਰੁੱਸੇ ਸੱਜਣਾਂ ਨੂੰ ਮਨਾਂ ਚੱਲੀਏ #trend #love #dildealfaz #shayr #nojoto secret shine suman# Aman Guraya Soumya Jain Pushpa Das
#trend #Love #dildealfaz #shayr nojoto secret shine suman# Aman Guraya Soumya Jain Pushpa Das
read moreGurpreet Singh
ਵੇ ਤੇਰੀਆਂ ਅੜੀਆਂ ਦੇ ਮੂਰੇ ਕਿਹਨੇ ਦਿਲ ਵਿਛੋਣਾ ਏ ਰੂਹ ਧੜਪਾ ਕੇ ਕਿਸ ਦਿਲ ਨੇ ਦਿਲ ਨੂੰ ਹਸਾਉਣਾ ਏ ਨਾਮ ਤੇਰੇ ਲਾਕੇ ਸਾਰੀ ਉਮਰ ਕਿਹਨੇ ਬੇਨਾਮ ਕਹਾਉਣਾ ਏ ਵੇ ਤੇਰੀਆਂ ਅੜੀਆਂ ਦੇ ਮੂਰੇ ਕਿਹਨੇ ਦਿਲ ਵਿਛੋਣਾ ਏ #trend #dildealfaz #drddilede Ritika suryavanshi secret shine PR suman# Soumya Jain
#trend #dildealfaz #drddilede Ritika suryavanshi secret shine PR suman# Soumya Jain
read moreGurpreet Singh
#dildealfaz secret shine Shayar Lakshmi singh Aman Guraya manraj kaur suman#
#dildealfaz secret shine Shayar Lakshmi singh Aman Guraya manraj kaur suman#
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited