Nojoto: Largest Storytelling Platform

Best GurPreet_Brar Shayari, Status, Quotes, Stories

Find the Best GurPreet_Brar Shayari, Status, Quotes from top creators only on Nojoto App. Also find trending photos & videos aboutsupneya de dastakhat book by gurpreet kaur, supneya de dastakhat by gurpreet geet, gurpreet singh wife, gurpreet singh actor, gurpreet singh sandhu,

  • 1 Followers
  • 3 Stories

ਗੁਰਪ੍ਰੀਤ ਬਰਾੜ

ਜੇ ਜ਼ਿੰਦਗੀ ਵਿੱਚ  ਖੁਸ਼ ਰਹਿਣਾ ਏ, ਤਾਂ ਬਾਹਲੀ ਕਿਸੇ ਤੋਂ ਆਸ ਨਾਂ ਰੱਖੀਂ
ਅੰਤ ਨੂੰ ਕਹਿ ਕੇ ਮਾੜਾ ਛੱਡ ਜਾਂਦੇ, ਇਸ ਲਈ ਦਿਲ ਦੇ ਕੋਈ ਪਾਸ ਨਾਂ ਰੱਖੀਂ
ਜਿੰਨਾ ਚਿਰ ਜੇਬ ਚ ਪੈਸੇ ਆ, ਉਹਨਾ ਚਿਰ ਏਹ ਦੁਨੀਆ ਤੇਰੀ ਆ
ਮਾੜਾ ਟਾਈਮ ਦੱਸੂ ਕੇ ਕੌਣ ਤੇਰਾ, ਐਵੇਂ ਹਰ ਇੱਕ ਨੂੰ ਦਿਲਾ ਖਾਸ ਨਾਂ ਰੱਖੀਂ
ਲਿਖਤ - ਗੁਰਪ੍ਰੀਤ ਬਰਾੜ #GurPreet_Brar #teona #shayari

ਗੁਰਪ੍ਰੀਤ ਬਰਾੜ

#ਹਿੰਦੀ_ਸ਼ਾਇਰੀ #GurPreet_Brar

read more
ਬਚਪਨਾ ਤੋ ਅਬ ਵੀ ਹੈ ਹਮ ਮੇਂ, ਬਚਪਨਾ ਤੋ ਅਬ ਵੀ ਹੈ ਹਮ ਮੇਂ, ਅਗਰ ਸਮਝਦਾਰ ਹੋਤੇ, ਤੋ ਆਪ ਸੇ ਮੁਹੱਬਤ ਕਿਊਂ ਕਰਤੇ ? 
ਲਿਖਤ - ਗੁਰਪ੍ਰੀਤ ਬਰਾੜ #ਹਿੰਦੀ_ਸ਼ਾਇਰੀ #GurPreet_Brar

ਗੁਰਪ੍ਰੀਤ ਬਰਾੜ

ਮੇਰੇ ਸਾਹ ਤੋਂ ਪਹਿਲਾਂ ਨਿਕਲੇ ਸੱਜਣਾ ਸਾਹ ਤੇਰਾ
ਮੇਰੀ ਮੌਤ ਤੇ ਦੇਖ ਨਹੀਂ ਹੋਣਾ ਮੈਥੋਂ ਹਾਲ ਤੇਰਾ
ਮੈਂਨੂੰ ਮਰਨ ਵੇਲੇ ਫਿਰ ਏਸ ਗੱਲ ਦਾ ਨਹੀਂ ਫਿਕਰ ਹੋਣਾ
ਕਿ ਮੇਰੇ ਪਿੱਛੋਂ ਰੱਖੂ ਕੌਣ ਖਿਆਲ ਤੇਰਾ
                                         ਲਿਖਤ - ਗੁਰਪ੍ਰੀਤ ਬਰਾੜ #GurPreet_Brar

Follow us on social media:

For Best Experience, Download Nojoto

Home
Explore
Events
Notification
Profile