Nojoto: Largest Storytelling Platform

Best jaikisaan Shayari, Status, Quotes, Stories

Find the Best jaikisaan Shayari, Status, Quotes from top creators only on Nojoto App. Also find trending photos & videos aboutjaikisaan, weather in jaipur 10 days, gold price today in jaipur, earthquake in jaipur, jai corp ltd share price,

  • 11 Followers
  • 13 Stories

ਜ਼ਿੰਦਗੀ ਦੀਆਂ ਪਗ ਡੰਡੀਆਂ@Preet

Priya

#jaikisaan

read more

Mr Ak official

Himanshu Rajput

ये सिलसिला क्या यूँ ही चलता रहेगा, 
सियासत अपनी चालों से कब तक किसान को छलता रहेगा।

©Himanshu Rajput
  #jaikisaan #farmer 

#farmersprotest

Harry jassal

#StandWithFarmers #jassal #India #jaijawan #jaikisaan #merishayeri #shayerilover #Dil nojoto Navneet Kaur ਰਵਿੰਦਰ ਸਿੰਘ (RAVI) Deep Sandhu vinodsaini ❣️❣️ARYAN SAINI💔❤️

read more
ਬੱਬਰ ਸ਼ੇਰਾਂ ਦਾ ਦੱਸ ਕੀ ਕਰੇਂਗੀ 
ਡਰਦੇ ਨੀ ਜੇਹੜੇ ਕਦੇ ਵੀ ਮਰਨੇ ਤੋਂ 
ਲੋਕਾਂ ਦੇ ਇਕੱਠ ਦੀ ਸ਼ੌਕੀਨ ਪਾਰਟੀ 
ਦੂਰ ਦੂਰ ਜਾਵੇ ਕਿਉਂ ਸਾਡੇ ਧਰਨੇ ਤੋਂ
✍Harry Jassal #StandwithFarmers 
#jassal 
#India 
#jaijawan 
#jaikisaan 
#Merishayeri #Shayerilover #dil #nojoto  Navneet Kaur ਰਵਿੰਦਰ ਸਿੰਘ (RAVI) Deep Sandhu vinodsaini ❣️❣️ARYAN SAINI💔❤️

Swapnil Singh Parth

Rajat Khatkar

Onir Lapaniya

र ya राजनीति किसान का घर खागी र #jaikisaan #farmers #SupportFarmers #myvoice

read more

ਗੁਰਪ੍ਰੀਤ ਬਰਾੜ

#KargilVijayDiwas ਦੱਸ ਕੀ ਔਕਾਤ ਰੁਪਈਏ ਦੀ ਰਹਿ ਗਈ ਏ ਅੱਗੇ ਡਾਲਰ ਦੇ 
ਜਿਨ੍ਹਾਂ ਪੈਸਾ ਸੀ ਲੋਕਾਂ ਦਾ ਲਾਤਾ ਪਟੇਲ ਦੀ ਝਾਲਰ ਤੇ 
ਪ੍ਰਧਾਨ ਮੰਤਰੀ  ਠੱਗ ਬਣਾਤਾ, ਬੰਦਾ ਜੋ ਕਿਸੇ ਕੰਮ ਦਾ ਨਹੀਂ
ਆਜੋ ਅੰਗਰੇਜੋ ਮੁਲਕ ਸਾਂਭ ਲਓ, ਸਾਡੇ ਲੋਕਾਂ ਤੋਂ ਸੰਭ ਦਾ ਨਹੀਂ
✍️ਗੁਰਪ੍ਰੀਤ ਬਰਾੜ #PMModiचोर #jaijwaan #jaikisaan #

ਗੁਰਪ੍ਰੀਤ ਬਰਾੜ

ਪਹਿਲਾਂ ਨਸ਼ੇ ਤੇ ਲਾਇਆ ਜਵਾਨੀ ਨੂੰ,
ਹੁਣ ਮਾਰਨ ਲੱਗੇ ਕਿਸਾਨੀ ਨੂੰ..
ਸਾਰਾ ਦੋਸ਼ ਕੋਰੋਨਾ ਸਿਰ ਮੜ੍ਹਤਾ 
ਪਰ ਅਸਲ ਚ ਮਾੜੀ ਸਰਕਾਰ ਦੀ ਕਾਰਗੁਜ਼ਾਰੀ ਆ..
 ਆਰਡੀਨੈਂਸ ਤਾਂ ਮਹਿਜ ਇਕ ਸ਼ੁਰੂਆਤ ਆ,
ਦੇਖੀ ਚੱਲੋ ਏਨਾ ਦੀ ਤਾਂ ਦੇਸ਼ ਵੇਚਣ ਦੀ ਤਿਆਰੀ ਆ..
✍️ਕਿਸਾਨ ਦਾ ਪੁੱਤ
ਜੈ ਜਵਾਨ ਜੈ ਕਿਸਾਨ 🙏 #jaijwaan #jaikisaan
loader
Home
Explore
Events
Notification
Profile