Nojoto: Largest Storytelling Platform

Best gangsterlife Shayari, Status, Quotes, Stories

Find the Best gangsterlife Shayari, Status, Quotes from top creators only on Nojoto App. Also find trending photos & videos aboutgangster love poems for a girl, gangster love quotes for him, gangster a love story, gangster love poems for her, gangster quotes about love,

  • 3 Followers
  • 3 Stories

Ealle Velle

Rohit Choudhary

summit_aroraa

Meri loh main Aap hi a Mere to vadh menu koi nahi janda Mera changa bura sab main pachanda Shant mahaul wali sawer, tapdi hoyi dopahar Satrangi sham, ghup hanere wali raat Ath de ath pehar Main apne khud de naal hi rehna Main khamosh hova ya barbola

read more
ਮੇਰੀ ਲੌਅ ਮੈਂ ਅਾਪ ਹੀ ਹਾਂ
ਮੇਰੇ ਤੌਂ ਵੱਧ ਮੈਨੂੰ ਹੌਰ ਕੌੲੀ ਨਹੀਂ ਜਾਣਦਾ
ਮੇਰਾ ਚੰਗਾ ਬੁਰਾ ਸਭ ਮੈਂ ਅਾਪ ਪਛਾਣਦਾ 
ਸ਼ਾਂਤ ਮਾਹੌਲ ਵਾਲੀ ਸਵੇਰ, ਤਪਦੀ ਹੌੲੀ ਦੌਪਹਿਰ
ਸਤਰੰਗੀ ਸ਼ਾਮ, ਘੁੱਪ ਹਨੇਰੇ ਵਾਲੀ ਰਾਤ 
ਅੱਠ ਦੇ ਅੱਠ ਪਹਿਰ
ਮੈਂ ਅਾਪਣੇ ਖੁੱਦ ਦੇ ਨਾਲ ਹੀ ਰਹਿਨਾ
ਮੈਂ ਖਾਮੌਸ਼ ਹੌਵਾਂ ਜਾਂ ਬੜਬੌਲਾ 
ਮੈਂ ਸੁਭਾਅ ਦਾ ਕੌੜਾ ਹੌਵਾਂ ਜਾਂ ਭੌਲਾ
ਬਸ ਰੱਬ ਦੀ ਰਜ਼ਾ ਨਾਲ ੳੁਠਦਾ ਬਹਿਨਾ
ਅੰਦਰ ਮੇਰੇ ਅਾਸ ਦੀ ਚਿੰਗਾਰੀ ਕੌੲੀ ਬਲਦੀ
ਅੱਗੇ ਹੀ ਅੱਗੇ ਵੱਧਣ ਦੀ ਜੌ ਲੌਅ ਹੈ ਬਣਦੀ Meri loh main Aap hi a
Mere to vadh menu koi nahi janda 
Mera changa bura sab main pachanda 
Shant mahaul wali sawer,  tapdi hoyi dopahar 
Satrangi sham, ghup hanere wali raat 
Ath de ath pehar 
Main apne khud de naal hi rehna 
Main khamosh hova ya barbola

Follow us on social media:

For Best Experience, Download Nojoto

Home
Explore
Events
Notification
Profile