Nojoto: Largest Storytelling Platform

Best apeal Shayari, Status, Quotes, Stories

Find the Best apeal Shayari, Status, Quotes from top creators only on Nojoto App. Also find trending photos & videos abouttarzan the ape man 1981 movie, ape meaning in hindi, apex meaning in hindi, aperture meaning in hindi, www apeamcet nic in,

  • 6 Followers
  • 9 Stories

Anshul srivastava

Anshul srivastava

शून्य(ब्राह्मण)

#apeal#save_life #being_human #inspirational #TalkOnline we're living in society than why you trying to hide yourself from all the matter that is happening in now a days . A HUMBLE REQUEST TO ALL PLEASE GIVE YOUR CONTRIBUTION TO YOUR NEIGHBORHOOD AND SOCIETY 🙌🙌🙌🙌🙌🙌🙌🙌🙌

read more

शून्य(ब्राह्मण)

तुम किसी के दर्द को कम ना कर सको..
तो उसकी ज़िंदगी में नमक का काम करना बन्द कर दो!





वेद भारद्वाज #गुज़ारिश #विनती #प्रार्थना #apeal

शून्य(ब्राह्मण)

Given us Light of water hopes of nature.. beauty of Greenery unity in diversity...But humans the best creation of earth trying to kill it's motherland..... 


             please don't kill 🌲 #Earth_Day_2020 #save_trees #save_earth #apeal to all

शून्य(ब्राह्मण)

#Please_Respect_them #coronawarriors #apeal to all 👏👇👇👇

read more

shayarkashu

ਠੰਡੀ ਚੱਲੇ ਹਵਾ ਵਿੱਚ ਬੱਦਲਾਂ ਦੀ ਛਾਂ ਏ
ਚਹਕਦੀਆ ਚਿੜੀਆ ਤੇ ਬੋਲਦੇ ਕਾਂ ਏ

ਸੁੱਕੀ ਪਈ ਨਿੰਮੜੀ ਨਾ ਵਾਦੇ ਪਈ ਤੁਲਸੀ
ਠੱਲ ਦਿੱਤੀ ਦੁਨੀਆਂ ਆਈ ਕੋਈ ਬਲਾਂ ਏ

ਰੁੱਖਾਂ ਕੋਲੋ ਸੁਣੀ ਪੰਛੀਆਂ ਦੀ ਬਾਤ ਏ
ਰੱਬ ਦੇ ਦਰਾਂ ਤੇ ਬੈਠੀ ਸਾਰੀ ਕਾਇਨਾਤ ਏ
ਕਿਤੇ ਉੱਜੜੇ ਨੇ ਘਰ ਬਾਰ ਨਾ ਦਿੱਸੇ ਕੋਈ ਥਾਂ ਏ

21 ਦਿਨ ਘਰ ਰਹੋ ਮਿੱਤਰੋ ਨਾ ਬਾਹਰ ਜਾਓ ਜੀ
ਨਾ ਮਿਲੋ ਕੋਈ ਕਿਸੇ ਨੂੰ ਨਾ ਹਥ ਮਲਾਓ ਜੀ
ਜਿੰਦੜੀ ਦਾ ਸਵਾਲ ਬੱਸ ਇਕੋ ਹੀ ਉਪਾ ਏ

ਏ ਕੜੀਆ ਚ ਜੋੜਦੀ ਨਾ ਜੀ ਕੋਈ ਮੋੜਦੀ
ਬੰਦੇ ਦੀ ਕਰਤੂਤ ਸੁੱਟੀ ਦੁਨੀਆ ਪਛਾਂ ਏ
ਗੱਲ ਬਾਤ ਸਾਰੇ ਪਾਸੇ 'ਕਰੋਨਾ' ਓਹਦਾ ਨਾਂ ਏ

ਭੇੜੀ ਹੈ ਬਿਮਾਰੀ ,ਰੱਬਾ ਕਰੋ ਸਾਨੂੰ ਅਜਾਦ ਜੀ
ਡਾਕਟਰ ਤੇ ਪੁਲਿਸ ਵਾਲਿਆ ਦਿਲੋਂ ਧਨਵਾਦ ਜੀ
ਹੋਲੀ ਹੋਲੀ ਲੈਣੀ ਆਪਾ ਬਿਮਾਰੀ ਇਹੋ ਢਾਂ ਏ
ਗੱਲ ਬਾਤ ਸਾਰੇ ਪਾਸੇ 'ਕਰੋਨਾ' ਓਹਦਾ ਨਾਂ ਏ

-: singhkashu ✍️✍️✍️
#wmk🙏🙏 #request #apeal #stayhome #punjabiwriter #poetry #punjabipoet #shayari #punjabipoem

Follow us on social media:

For Best Experience, Download Nojoto

Home
Explore
Events
Notification
Profile