Nojoto: Largest Storytelling Platform

Best kulwinderkhetla Shayari, Status, Quotes, Stories

Find the Best kulwinderkhetla Shayari, Status, Quotes from top creators only on Nojoto App. Also find trending photos & videos aboutlove shayari with name of kulwunder for kulwinder, kulwinder billa and shivjot palazzo, kabootri song by kulwinder billa, angreji wali madam by kulwinder billa, kulhad pizza couple video viral,

  • 1 Followers
  • 8 Stories

KULWINDER SINGH khetla

👐कोई वी चीज नही  जो 👀दिखाने के काबिल हो 
एक 💔दिल था वो वी किसी ने बेरहमी से तोड़ दिया ✍
✍kulwinder khetla

©KULWINDER SINGH khetla #kulwinderkhetla

KULWINDER SINGH khetla

ਪਲ ਪਲ ਮਰ ਰਿਹਾ ਹਾਂ ਤੇਰੀ ਯਾਦ ਵਿੱਚ
ਤੇਰੀਆਂ ਯਾਦਾਂ ਸੱਪਾਂ ਵਾਂਗੂ ਡੰਗ ਮਾਰਦੀਆਂ ਨੇ 
ਰੋਜ਼ ਤਸੀਹੇ ਜ਼ਰ ਰਿਹਾ ਹਾਂ ਤੇਰੀ ਯਾਦ ਵਿੱਚ
ਦੂਰੀਆਂ ਨੂੰ ਮਿਣਦਾ ਹਾਂ ਮੈਂ।
ਤਾਰਿਆਂ ਨੂੰ ਗਿਣਦਾ ਹਾਂ ਮੈਂ।
ਜਿੱਤ ਕੇ ਸੱਭ ਕੁੱਝ ਹਰ ਰਿਹਾ ਹਾਂ ਤੇਰੀ ਯਾਦ ਵਿੱਚ 
kulwinder khetla #kulwinderkhetla

KULWINDER SINGH khetla

ਰਿਸ਼ਤਿਆਂ ਦੀ ਉਮਰ ਜਿਆਦਾ ਆਕੜ, ਬਹੁਤਾ ਰੋਸਾ, 
ਗੈਰਾਂ  ਕੀਤਾ ਵੱਧ ਭਰੋਸਾ,
ਆਪਣਿਆਂ ਤੋਂ ਮੁੱਖ ਮੋੜ ਦਿੰਦਾ ਏ ।
ਸ਼ੱਕ ਦੀ ਦਹਿਲੀਜ਼ ਤੇ ਆ ਕੇ
 ਹਰ ਰਿਸ਼ਤਾ ਦੱਮ ਤੋੜ ਦਿੰਦਾ ਏ।
✍kulwinder khetla #Relationship #kulwinderkhetla

KULWINDER SINGH khetla

KULWINDER SINGH khetla

👀najran v zakhmi 💔kar dindyan ne kai var jdo koi apna dekh ke 👎andekhaia kar deve #zakhmidil# #kulwinderkhetla

KULWINDER SINGH khetla

 #dilkhedona#by #kulwinderkhetla#

Follow us on social media:

For Best Experience, Download Nojoto

Home
Explore
Events
Notification
Profile