Nojoto: Largest Storytelling Platform

Best shivkumarbtalvi Shayari, Status, Quotes, Stories

Find the Best shivkumarbtalvi Shayari, Status, Quotes from top creators only on Nojoto App. Also find trending photos & videos about

  • 3 Followers
  • 3 Stories

soyab boy

Jass Hardopatti

ਖ਼ਤ ਆ ਜਾਂਦੀ ਆ ਯਾਦ ਤੇਰੀ ਪਰ ਖੱਤ ਨਾ ਆਉਂਦੇ ਆ।।
ਬਾਗੀ ਨੈਣ ਸਾਡੇ ਹੋਏ ਜੋ ਤੈਨੂੰ ਹਰ ਥਾਂ ਵਿਖਾਂਓਦੇ ਆ।। 
 #khat #jasshardopatti #jasshardopattilyrics#newlyrics#shivkumarbtalvi#amritapritam#punjabipoetry

Nojoto Punjabi ( ਨੋਜੋਟੋ ਪੰਜਾਬੀ )

ਲਾ ਲਾ ਲੂਣ ਖੁਆਏ ਦਿਲ ਦੇ
ਡੱਕਰੇ ਕਰ ਕਰ ਪੀੜਾਂ ਨੂੰ
ਪਰ ਇਕ ਪੀੜ ਵਸਲ ਦੀ ਤਾਂ ਵੀ
ਭੁੱਖੀ ਮਰਦੀ ਜਾਏ ਨੀ ।

ਸਿਦਕ ਦੇ ਕੂਲੇ ਪਿੰਡੇ 'ਤੇ
ਅੱਜ ਪੈ ਗਈਆਂ ਇਉਂ ਲਾਸ਼ਾਂ ਨੀ
ਜਿਉਂ ਤੇਰੇ ਬੱਗੇ ਵਾਲੀਂ ਕੋਈ
ਕਾਲਾ ਨਜ਼ਰੀਂ ਆਏ ਨੀ ।
-ਸ਼ਿਵ ਕੁਮਾਰ ਬਟਾਲਵੀ Legend Shiv kumar batalvi ❤
'Apni saalgirha te'

#nojotopunjabi #nojoto #quotes #punjabi #punjab #shivkumarbtalvi #batalvisaab #birhatusultan #birha #apnisaalgirhate #legend #poet

Follow us on social media:

For Best Experience, Download Nojoto

Home
Explore
Events
Notification
Profile