Find the Best surjitpatar Shayari, Status, Quotes from top creators only on Nojoto App. Also find trending photos & videos aboutpunjabi shayari by surjit patar, punjabi poetry by surjit patar, poetry by surjit patar, surjit patar poetry in punjabi written, surjit patar poetry lyrics in punjabi,
Harvinder Kaur
ਇਹ ਇਸ਼ਕ ਇਬਾਦਤ ਡੂੰਘੀ ਹੈ ਕੋਈ ਤਰ ਜਾਂਦਾ ਕੋਈ ਡੁੱਬ ਜਾਂਦਾ ਕੋਈ ਅੱਧ ਵਿਚਕਾਰ ਹੀ ਛੱਡ ਜਾਂਦਾ ਕੋਈ ਝੁਕ ਜਾਂਦਾ ਤੇ ਇਸ਼ਕ ਢੁੱਕ ਜਾਂਦਾ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab
Harvinder Kaur
ਇਹ ਇਸ਼ਕ ਇਬਾਦਤ ਡੂੰਘੀ ਹੈ ਕੋਈ ਤਰ ਜਾਂਦਾ ਕੋਈ ਡੁੱਬ ਜਾਂਦਾ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab
Harvinder Kaur
ਜਦ ਵੀ ਬੁੱਲ ਮੁਸਕਾਨ ਨਾਲ ਖਿੜੇ ਹੋਣ ਅੱਖਾਂ ਕਈ ਸੱਚ ਲੁਕਾਈ ਬੈਠੀਆਂ ਹੁੰਦੀਆਂ ਨੇ ਜੋ ਦਿਖਾਈ ਦਿੰਦਾ ਸਦਾ ਸੱਚ ਨਹੀਂ ਹੁੰਦਾ ਇਹ ਭੈੜੀਆਂ ਝੂਠਾ ਮੁਖੌਟਾ ਲਾਈ ਬੈਠੀਆਂ ਹੁੰਦੀਆਂ ਨੇ ਕੋਈ ਪੜ੍ਹ ਨਾ ਲਵੇ ਡੂੰਘੇ ਰਾਜ਼ ਦਿਲ ਦੇ ਇਹ ਅਨਗਿਣਤ ਅਥਰੂ ਸੁਕਾਈ ਬੈਠੀਆਂ ਹੁੰਦੀਆਂ ਨੇ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab
Harvinder Kaur
ਕੁੱਝ ਲਫਜ਼ ਉਧਾਰ ਲੈ ਕੇ ਮੇਰੀ ਕਲਮ ਨੇ ਦਰਦ ਤੋਂ ਬਿਨਾਂ ਸੋਚ ਹੀ ਅਫਸਾਨਾ ਸਜਾ ਦਿੱਤਾ #yqpaji #punjabi #punjabipoetry #shivkumarbatalvi #amritapritam #punjabiquote #surjitpatar #writersofpunjab
ਓਹੀ ਸ਼ਾਇਰ
ਉਂਝ ਤਾਂ ਮੈਂ ਹਰ ਸ਼ਾਇਰੀ ਤੇਰੇ ਨਾਮ ਲਿਖਾਂ, ਪਰ ਕਦੇ ਕਦੇ ਦਿਲ ਕਰਦਾ ਏ, ਮੈਂ ਹਰ ਸ਼ਾਇਰੀ ਵਿੱਚ ਤੇਰਾ ਨਾਮ ਲਿਖਾਂ। ©ਮਨpreet ਕੌਰ #yqdidi #yqbaba #Nojoto #surjitpatar #shyari #Love #Dil #nojotowriters #Punjabi
#yqdidi #yqbaba #surjitpatar #shyari Love #Dil #nojotowriters #Punjabi
read moreKabir
ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ 💐 ©Kabir #punjabi_shayri #Punjabipoetry #surjitpatar #motivateyourself