Nojoto: Largest Storytelling Platform

Best ਸਰਦਾਰ Shayari, Status, Quotes, Stories

Find the Best ਸਰਦਾਰ Shayari, Status, Quotes from top creators only on Nojoto App. Also find trending photos & videos aboutਸਰਦਾਰੀ quotes, ਸਰਦਾਰੀ status, ਸਰਦਾਰਨੀ status, ਸਰਦਾਰਨੀ pic, ਸਰਦਾਰ ਊਧਮ ਸਿੰਘ,

  • 8 Followers
  • 9 Stories

RANA KHUMAN

#ਪੰਜਾਬੀ #ਸਰਦਾਰ #ਬਾਬਾਬੁਲੈਸ਼ਾਹ #ਬਹੁਤ #ਗੁਰਬਾਣੀ # #ਬਾਬਾਨਾਨਕ #ਗੋਬਿੰਦ_ਦੇ_ਲਾਲ #ਸ਼ਾਇਰੀ #ਸ਼ਿਵ_ਕੁਮਾਰ_ਬਟਾਲਵੀ_ਜੀ #lovebeat

read more

dawinder singh

#ਸਰਦਾਰਜੀ #shaudai shayer sraj..midnight writer gurpreet singh Gurvinder Singh ਬਸਖੇੜੀਅਾ jasvir kaur sidhu Aman Verma

read more
ਰਾਤੀ ਫੋਨ ਕਰ ਮੈਨੂੰ ਕਹਿੰਦੀ ਤੁਸੀਂ ਪਿਆਰ ਇਜ਼ਹਾਰ ਨਹੀਂ ਕਰਨਾ 

ਮੈ ਕਿਹਾ ਕਮਲੀਏ 

ਇਹ ਤਾਂ ਸਿਰਫ ਦੋਸਤੀ ਆ ਐਡਾ ਤਾਂ ਨਹੀਂ ਸੌਖਾ ਸੈਂਟੀ #ਸਰਦਾਰ ਨੂੰ ਕਰਨਾਂ #ਸਰਦਾਰਜੀ #shaudai shayer  sraj..midnight writer gurpreet singh Gurvinder Singh ਬਸਖੇੜੀਅਾ jasvir kaur sidhu  Aman Verma

dawinder singh

#ਸਰਦਾਰਜੀ #shaudai shayer #Love Aman Verma jasvir kaur sidhu 🌹Adhoori Khwahish🌹 NURI 😜.....(SARAVJEET KAUR)

read more
ਅੱਖ ਚੜੀ ਰਹਿੰਦੀ ਸਰਦਾਰੀ ਨਾਲ
ਜਿਵੇਂ ਨਸ਼ਾ ਚੜੇ ਮਾਲ ਕਾਲ਼ੇ ਦਾ
ਤੇਰਾ ਸੁਬਾਹ ਮੋਮ ਤੋਂ ਨਰਮ ਕੁੜੇ
ਤੇ ਮੈਂ ਹਾਂ ਤੱਤੇ ਬਾਹਲ਼ੇ ਦਾ
ਤੂੰ ਚੇਲੀ ਸਰਸੇ ਵਾਲੇ ਦੀ 
ਤੇ ਮੈਂ ਆਸ਼ਕ ਭਿੰਡਰਾਂਵਾਲੇ ਦਾ

#ਸਰਦਾਰ ਦਵਿੰਦਰ ਸਿੰਘ ਧਰਾਨ #ਸਰਦਾਰਜੀ #shaudai shayer #Love  Aman Verma jasvir kaur sidhu  🌹Adhoori Khwahish🌹 NURI 😜.....(SARAVJEET KAUR)

Jagjit Pannu

#ਸਰਦਾਰ ਜੀ

read more
 #ਸਰਦਾਰ ਜੀ

mohitmangi

#प्यार_और_फ़रेब #ਪਿਆਰ #ਲਵ #ਪੰਜਾਬੀ #ਪੰਜਾਬ #ਸਾਯਰ #ਸਰਦਾਰ

read more
ਤੂੰ ਅੰਬਰਾਂ ਦਾ ਚੰਨ ਮੇਰੇ ਲਈ  🌜

ਸਾਡੇ ਵਿੱਚ ਦੂਰੀਆਂ ਬਥੇਰੀ ਏ   🤒  🤒

ਤੂੰ ਕਲ ਵੀ ਸੱਜਣਾ ਮੇਰੀ ਸੀ  🤗

ਤੇ ਅੱਜ ਵੀ ਸੱਜਣਾ ਮੇਰੀ ਏ  😘

✍🏻 ਮੌਹਿਤ  ✍🏻 #प्यार_और_फ़रेब #ਪਿਆਰ #ਲਵ #ਪੰਜਾਬੀ #ਪੰਜਾਬ #ਸਾਯਰ #ਸਰਦਾਰ

kαmαl writer 🖊️

#ਕੱਦ ਨਾਲੋਂ ਉੱਚੇ #ਕਿਰਦਾਰ ਨਹੀਓਂ ਮਿਲਦੇ #ਮੇਲਿਆਂ ਚੋਂ ਮੁੱਲ #ਸਰਦਾਰ ਨਹੀਓਂ ਮਿਲਦੇ

read more
#ਕੱਦ ਨਾਲੋਂ ਉੱਚੇ #ਕਿਰਦਾਰ ਨਹੀਓਂ ਮਿਲਦੇ 

#ਮੇਲਿਆਂ ਚੋਂ ਮੁੱਲ #ਸਰਦਾਰ ਨਹੀਓਂ ਮਿਲਦੇ




kaMal_kosiK #ਕੱਦ ਨਾਲੋਂ ਉੱਚੇ #ਕਿਰਦਾਰ ਨਹੀਓਂ ਮਿਲਦੇ 
#ਮੇਲਿਆਂ ਚੋਂ ਮੁੱਲ #ਸਰਦਾਰ ਨਹੀਓਂ ਮਿਲਦੇ

Harpreet Singh

#ਜਨਮਦਿਨ #ਸਰਦਾਰ ਭਗਤ ਸਿੰਘ ਜੀ

read more
ਕੀ ਸਿਫਤ ਕਰਾਂ ਤੇਰੀ ਭਗਤ ਸਿਆਂ ਹਰ ਅੱਖਰ ਫਿੱਕਾ ਪੈਂਦਾ ਐ, ਰੂੜੀਵਾਦੀ ਸੋਚਾਂ ਨਾਲ ਆਜਾਦੀ ਨਹੀਂ ਮਿਲਦੀ ਤੇਰਾ ਕਣ ਕਣ ਗਵਾਹੀ ਦਿੰਦਾ ਐ, ਤੇਰੀ ਵਿਚਾਰਧਾਰਾ ਸਾਂਡਰਸ ਦੀ ਹੱਤਿਆ, ਅਸੈਂਬਲੀ ਬੰਬ ਸੁੱਟਣ*ਫਾਂਸੀ ਦਾ ਰੱਸਾ ਚੁੰਮਣ ਤੋਂ ਵੀ ਜਿਆਦਾ ਐ, ਇੱਕ ਦਿਨ ਬੋਲੋ ਤੇ ਚੁੱਪ ਹੋ ਜਾਓ ਇਹ ਤਸੀਰ ਨਾਂ ਤੇਰਾ ਸਿਖਾਉੰਦਾ ਐ, ਭ੍ਰਿਸ਼ਟ ਸਰਕਾਰਾਂ ਨੂੰ ਠੱਲ ਪਾਉਣਾ ਬੰਦੂਕਾਂ ਬੀਜਣ ਵਾਲਾ ਕਹਿੰਦਾ ਐ #ਜਨਮਦਿਨ #ਸਰਦਾਰ ਭਗਤ ਸਿੰਘ ਜੀ

ਹੈਪੀ ਰੋਮਾਣਾ

#Butterfly

read more
ਚਿੱਤ ਕਰੇ ਆਖ ਦੇਵਾ 😘 ਗੱਲ PUTTT ਕੇ,
ਲੈ ਗਏ ਤੁਸੀਂ ਮੇਰਾ 😜 ਚੈਨ-ਵੈਨ ਲੁੱਟ ਕੇ
ਕਿਵੇਂ ਸੱਚੀ ਤੈਨੂੰ 😑 ਦੱਸਾਂ ਬੋਲ ਕੇ
ਜਿਹੜੇ #DIL ❤ 'ਚ ਖਿਆਲ ਚਲਦੇ…
ਸੱਚੀ #ਸਰਦਾਰ ਜੀ 👌ਤੁਸੀਂ
ਮੇਰੇ ਸੁਪਨੇ ਚ ਆਉਦੇ ਕੱਲ੍ਹ ਦੇ… #Butterfly

Follow us on social media:

For Best Experience, Download Nojoto

Home
Explore
Events
Notification
Profile