Nojoto: Largest Storytelling Platform

Best Dildejazbaat Shayari, Status, Quotes, Stories

Find the Best Dildejazbaat Shayari, Status, Quotes from top creators only on Nojoto App. Also find trending photos & videos aboutdil hi to hai, dil to pagal hai songs, tu maane ya na mane dildara lyrics in hindi, dil na lagana dildaar sare jhuthe hain video song, dildar shayari,

  • 8 Followers
  • 9 Stories

Nikki

Shayar♡Dil☆ #shayrana_andaz #Dildejazbaat dil💓#Trending #nojotalove

read more

$UKH $®@N

kya adaa sikhi h najar andaz karne ki.. bhagwan na kare apki es adda ko bhe kisi ki najar na lage..❤🔥 #shari #story #Talk #lovelife #sukhsran #Quotes #poem #Dildejazbaat #share #Like #Comment #Need #your #Support #loveuallfrds 😊😊😊🙏🏻🙏🏻🔥🔥sukh✍✍❤😊😊

read more

Sonia Sargun

ੲਿਹਨਾਂ ਹਨੇਰਿਅਾਂ ਵਿੱਚ ਹੀ ਰਹਿਣ ਦਿਓ ਮੈਨੂੰ,
ਚਾਨਣ 'ਚ ਅਾ ਕੇ ਬਹੁਤਿਅਾਂ ਲੋਕਾਂ ਦੇ ਰੰਗ ਦਿਖਾੲੀ ਦੇਣ ਲੱਗ ਜਾਂਦੇ ਅੈ।
-ਸੋਨੀਅਾ ਸਰਗੁਨ✍🏻 #feather #dildejazbaat #roohdelafaaz #stayhumble #Heart❤

Singh.Ramandeep_pb13

#Shayar #Dildejazbaat #motivationalwriter #punjabimaaboli #motivational_likhari #positivevibes #SinghRamandeepUniqueProductions sraj..midnight writer ✍️sk मौर्यवंशी...1920🇮🇳 MOOSTFA Jugaadi Jat Sketchy_writing (Deeksha Sharma)

read more
Hindi shayari quotes 



*ਸ਼ਾਇਰ* 

      ਉਂਝ ਤਾਂ ਨਈਂ  ਸ਼ਾਇਰ ਅੱਜ ਯਾਰ ਬਣਿਆ 
  ਥਾਂ ਬੰਦੂਕ ਦੀ ਕਲਮ ਚੱਕ ਅੱਜ ਤਣਿਆ

         ਨਾ ਹੁੰਦਾ ਹਿੱਸੇ ਸਭਨਾਂ ਦੇ ਲਫਜ਼ਾਂ ਨੂੰ ਚਿਣਨਾ
ਨਾਲ ਅਲਫਾਜ਼ਾਂ ਦੁਨੀਆ ਨੂੰ ਮਿਣਨਾ

         ਖਾਕੇ ਆਪਣਿਆਂ ਤੋਂ ਧੋਖੇ ਜੋ ਤਰਾਸ਼ ਹੁੰਦਾ ਏ 
ਫੇਰ ਜਾ ਕੇ "ਸ਼ਾਇਰ" ਤਲਾਸ਼ ਹੁੰਦਾ ਏ
      ਫੇਰ ਜਾ ਕੇ ਗੁਣ ਇਹ ਤਲਾਸ਼ ਹੁੰਦਾ ਏ .....


✒Singh.Ramandeep_pb13 #Shayar #dildejazbaat #motivationalwriter #punjabimaaboli #motivational_likhari #positivevibes #SinghRamandeepUniqueProductions  sraj..midnight writer ✍️sk मौर्यवंशी...1920🇮🇳 MOOSTFA Jugaadi Jat Sketchy_writing (Deeksha Sharma)

Singh.Ramandeep_pb13

Alone  ਸਿਦਕ ਤਾਂ ਮਿਲਦਾ ਓਹਦੀ ਰਹਿਮਤ ਸੱਚੀ ਨਾਲ, 
    ਝੂਰ ਝੂਰ ਕੇ ਖਪਣਾ ਛੱਡਣਾ ਪੈਣਾ ਏ;
 
ਨੀਅਤ ਜੇ ਸਿੱਧੀ ਹੋਜੇ ਤੇ ਹੋਜੇ ਸੁਚੱਜੀ ਚਾਲ,
   ਤਾਂ ਕਿਤੇ ਜਾ ਕੇ ਸਿਦਕ ਝੋਲੀ ਵਿੱਚ ਪੈਣਾ ਏ। 

                 

        
           
          



            ✍Singh.Ramandeep_pb13 #dildejazbaat #SinghRamandeepUniqueProductions #motivational_likhari #punjabiquotes

Singh.Ramandeep_pb13

#SinghRamandeepUniqueProductions #motivational_likhari #jazbatikalam #Dildejazbaat #feelingalone pooja yadav Sanawrites_______ MOOSTFA Sketchy_writing (Deeksha Sharma) sraj..midnight writer

read more
ਅਫਸਾਨੇ ਕਿਵੇਂ ਬਿਆਨ ਕਰਾਂ 
ਸਮਝਣ ਵਾਲਾ ਲੱਭੇ ਨਾ 
ਕਿਸ ਅੱਗੇ ਦਿਲ ਨੂੰ ਖੋਲ੍ਹ ਧਰਾਂ 
 ਸਮਝਣ ਵਾਲਾ ਲੱਭੇ ਨਾ ।










      ✍Singh.Ramandeep_pb13 #SinghRamandeepUniqueProductions #motivational_likhari #jazbatikalam #dildejazbaat #feelingalone  pooja yadav Sanawrites_______  MOOSTFA Sketchy_writing (Deeksha Sharma) sraj..midnight writer

deep k

ਰੰਗ ਫਸਲਾਂ ਦਾ ਹੀ ਬਦਲਦਾ ਚੰਗਾ ਲੱਗਦਾ ਡਾਰਲਿੰਗ...
ਇਨਸਾਨਾਂ ਦਾ ਨਹੀ....
       سکھدیپ✍# #sunrays #Dildejazbaat

JASPREET SINGH

#terimerikahani #Dildejazbaat Madhavi Choudhary Ranbir Ranjan Pariyanka Devi Ravneet kaur Rogi Kumari

read more
ਤੂੰ ਜਿਥੇ ਜਾਣਾਂ ਜਾ ਸਜਣਾ,
ਇਹ ਸਜ਼ਾ ਤੇਰੀ ਕਬੂਲ ਮੈਨੂੰ,
ਹੁਣ ਜਿਥੇ ਰਹਿਣਾ ਖੁਸ਼ ਰਹੀਂ,
ਮੇਰੀ ਯਾਦ ਭਾਵੇਂ ਨਾ ਆਵੇ ਤੈਨੂੰ,

                               ✍️ਗੁੰਮਨਾਮ ਜੱਸੀ✍️ #Terimerikahani #Dildejazbaat Madhavi Choudhary Ranbir Ranjan Pariyanka Devi Ravneet kaur Rogi Kumari

Follow us on social media:

For Best Experience, Download Nojoto

Home
Explore
Events
Notification
Profile