Nojoto: Largest Storytelling Platform

Best Happy_Birthday_to_Shiv_Kumar_Batalvi Shayari, Status, Quotes, Stories

Find the Best Happy_Birthday_to_Shiv_Kumar_Batalvi Shayari, Status, Quotes from top creators only on Nojoto App. Also find trending photos & videos abouthappy birthday my love quotes for her, happy with my life, happy rose day images for my love, i just want to be happy with you quotes, happy birthday love poems for husband,

  • 1 Followers
  • 1 Stories

Amrit Amrit

#Happy_Birthday_to_Shiv_Kumar_Batalvi ਸਦੀ ਦੇ ਮਹਾਨ ਸ਼ਾਇਰ ਨੂੰ ਜਨਮ ਦਿਨ ਤੇ ਹਾਰਦਿਕ ਨਮਨ dont forget to love,comment and follow... nojoto #nojotopunjabi #Shayari #Poetry #punjabishayari #Punjabipoetry #Love #lovepoetry #loveshayari #lovequote #lovequotes Palvi Chalana Gagan Bhullar Akashdeep Maan Love Ajaypal Singh Deep Sandhu

read more
Tribute to Shiv Kumar Batalvi and all Punjabi Legends

ਜਿਨ੍ਹਾਂ ਕਲਮਾਂ ਨਾਲ ਦਿੱਤੀ ਕੌਮ ਨੂੰ ਪਹਿਚਾਨ,
ਇਹ ਜੋ ਸਾਡੀ ਝੋਲੀ ਪਾ ਗਏ ਜਜ਼ਬਾਤਾਂ ਵਾਲਾ ਦਾਨ
ਜਿਨ੍ਹਾਂ ਵਿਰਸਾ ਬਣਾਇਆ, ਜਿਨ੍ਹਾਂ ਕਰਕੇ ਹੈ ਸ਼ਾਨ
ਉਹਨਾਂ ਨੂੰ ਨਾ ਕਦੇ ਮਨਾਂ 'ਚੋਂ ਭੁਲਾਇਓ ਦੋਸਤੋ
ਦਿੱਤੇ ਜੋ ਨੇ ਇਹਨਾਂ ਛੰਦ ਤੇ ਕਬਿੱਤ "ਅਮ੍ਰਿਤ"
ਸਾਂਭ ਰੱਖੋ ਇਹ ਖਜ਼ਾਨਾ ਨਾ ਗਵਾਇਓ ਦੋਸਤੋ

ਇਹ ਜੋ ਸ਼ਿਵ, ਸਰਤਾਜ ਤੇ ਮੁਹੰਮਦ, ਫ਼ਕੀਰ
ਮਖਦੂਮ, ਬਾਬਾ ਨਜਮੀ ਤੇ ਸ਼ੰਭੂ, ਭਾਈ ਵੀਰ
ਲਿਖੇ ਕਿੱਸੇ ਜਿਨ੍ਹਾਂ ਸੈਫ਼ੁਲ-ਮਲੂਕ ਅਤੇ ਹੀਰ
ਇਨ੍ਹਾਂ ਨੂੰ ਨਾ ਕਦੇ ਮਾੜਾ ਅਖਵਾਇਓ ਦੋਸਤੋ
ਚੰਗਾ ਸੁਣ, ਚੰਗਾ ਬੋਲ, ਚੰਗਾ ਲਿਖ, ਚੰਗਾ ਗਾ
ਇਨ੍ਹਾਂ ਸਭਨਾਂ ਦੀ ਇੱਜ਼ਤ ਵਧਾਇਓ ਦੋਸਤੋ

ਇਹ ਜੋ ਲੁਕ ਜਿਹਾ ਗਿਆ ਐ ਸਾਹਿਤ ਮਿੱਟੀ ਵਿੱਚ,
ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ
ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ...
✍✍Amrit✍✍ #Happy_Birthday_to_Shiv_Kumar_Batalvi
ਸਦੀ ਦੇ ਮਹਾਨ ਸ਼ਾਇਰ ਨੂੰ ਜਨਮ ਦਿਨ ਤੇ ਹਾਰਦਿਕ ਨਮਨ

dont forget to love,comment and follow...
#nojoto #nojotopunjabi #shayari #poetry #punjabishayari #punjabipoetry #love #lovepoetry #loveshayari #lovequote #lovequotes 

 Palvi Chalana Gagan Bhullar Akashdeep Maan Love  Ajaypal Singh  Deep Sandhu

Follow us on social media:

For Best Experience, Download Nojoto

Home
Explore
Events
Notification
Profile