Find the Best HarinderBillan Shayari, Status, Quotes from top creators only on Nojoto App. Also find trending photos & videos aboutjazbati bande by harinder samra, harinder singh army, harinder singh percept, harinder singh, harinder yadav,
Harinder Billan
Kal nu aa rhi g apni new video apne YouTube channel #HarinderBillan te tusi sare jrurh dekheyo te pyar deo. Jalad hi time & name dssage.
Kal nu aa rhi g apni new video apne YouTube channel #HarinderBillan te tusi sare jrurh dekheyo te pyar deo. Jalad hi time & name dssage.
read moreHarinder Billan
ਉਸ ਰੱਬ ਦੀ ਇਬਾਦਤ ਕਰਿਆ ਕਰੋ, ਜਿਸਨੇ ਇਹ ਜ਼ਿੰਦਗੀ ਦਿੱਤੀ ਏ । ਉਂਝ ਤਾਂ ਮੁੱਲ ਬਹੁਤ ਕੁਝ ਮਿਲ ਜਾਂਦਾ, ਪਰ ਜਿੰਦਗੀ ਨਾ ਮਿਲਦੀ ਏ । ਰੱਬ ਨੇ ਤਾਂ ਦੁੱਖ ਸੁੱਖ ਦੋਵੇਂ ਦਿੱਤੇ, ਤੁਸੀਂ ਦੁਖੀ ਰਹਿਣਾ ਜਾਂ ਖੁਸ਼ੀ; ਤੁਹਾਡੀ ਮਰਜੀ ਏ । ✍️ ਹਰਿੰਦਰ ਬਿਲਨ ✍️ ਰੱਬ ਨੇ ਤਾਂ ਦੁੱਖ ਸੁੱਖ ਦੋਵੇਂ ਦਿੱਤੇ, ਤੁਸੀਂ ਦੁਖੀ ਰਹਿਣਾ ਜਾਂ ਖੁਸ਼ੀ; ਤੁਹਾਡੀ ਮਰਜੀ ਏ । ✍️ ਹਰਿੰਦਰ ਬਿਲਨ ✍️ #ebadat #shayari #harinderbillan #share #support
ਰੱਬ ਨੇ ਤਾਂ ਦੁੱਖ ਸੁੱਖ ਦੋਵੇਂ ਦਿੱਤੇ, ਤੁਸੀਂ ਦੁਖੀ ਰਹਿਣਾ ਜਾਂ ਖੁਸ਼ੀ; ਤੁਹਾਡੀ ਮਰਜੀ ਏ । ✍️ ਹਰਿੰਦਰ ਬਿਲਨ ✍️ #ebadat #Shayari #HarinderBillan #share #Support
read moreHarinder Billan
ਖ਼ਾਲਿਪਨ ਤੂੰ ਹੱਸਦੀ ਖੇਡਦੀ ਜ਼ਿੰਦਗੀ ਨੂੰ, ਖਾਲੀਪਨ ਨਾਲ ਭਰ ਚਲੀ ਏ । ਜਿਹੜੇ ਮਿੱਠੇ ਮਿੱਠੇ ਸੁਪਣੇ ਦਿਖਾਏ ਸੀ, ਤੂੰ ਉਹ ਹਮੇਸ਼ਾ ਲਈ ਤੋੜ ਚਲੀ ਏ । ਕਦੇ ਹੱਥ ਮੇਰਾ ਫੜਿਆ ਸੀ, ਅਜ ਗ਼ੈਰਾਂ ਨਾਲ ਤੁਰ ਚੱਲੀ ਏ । ✍️ ਹਰਿੰਦਰ ਬਿਲਨ ✍️ #khalipan ✍️ #shayari #HarinderBillan #share #support
#khalipan ✍️ #Shayari #HarinderBillan #share #Support
read moreHarinder Billan
ਖਾਮੋਸ਼ੀ ਮੇਰੀ ਖਾਮੋਸ਼ ਜਿਹੀ ਜਿੰਦਗੀ ਚ, ਤੂੰ ਸਜਣਾ ਖੁਸ਼ੀਆਂ ਭਰ ਵੇ । ਲੋਕਾਂ ਦੀ ਆਦਤ ਧੋਖਾ, ਤੂੰ ਸਜਣਾ ਸੱਚਾ ਬਣ ਵੇ । ਮੈਂ ਤੈਨੂੰ ਚੁਣਿਆਂ ਲੱਖਾਂ ਚੋਂ, ਤੂੰ ਸਜਣਾ ਮੈਨੂੰ ਕੱਲਾ ਨਾ ਕਰ ਵੇ । ਮੈਂ ਬਣਨਾ ਚਾਹੁੰਦੀ ਤੇਰੀ ਉਮਰਾਂ ਦੀ ਸਾਥੀ, ਤੂੰ "ਹਰਿੰਦਰ" ਹੱਥ ਨਾ ਮੇਰਾ ਛੱਡ ਵੇ । #khamoshi ✍️ #shayari #HarinderBillan #share #support
#Khamoshi ✍️ #Shayari #HarinderBillan #share #Support
read moreHarinder Billan
Apni #shortmovie "Drug In The Game" hogi out, hun video hoi tohdi plz #share it, #like #comment te #subscribe jruh kreo https://youtu.be/pbyRKZfYZvA #HarinderBillan
Apni #shortmovie "Drug In The Game" hogi out, hun video hoi tohdi plz #share it, #Like #Comment te #subscribe jruh kreo https://youtu.be/pbyRKZfYZvA #HarinderBillan
read moreHarinder Billan
#Khat, #Letter ✍✍ #Share and #support #shayari #HarinderBillan
Harinder Billan
Do your valuable #comment plz, #share and #support. #Khayal #Likhari #Writer #Shayari #HarinderBillan