Find the Best deepgagnsaini Shayari, Status, Quotes from top creators only on Nojoto App. Also find trending photos & videos aboutdeepika padukone and ranveer singh, deepika and ranveer news, deepika padukone in saree, songs of deepika padukone, age of deepika padukone,
GaganDeep Saini
(6) ਮੈਨੂੰ ਬੁਖਾਰ ਐ ਅੱਜ, ਤੇਰਾ ਏਹ ਚਿੱਟਾ ਝੂਠ ਮੈਂ ਓਦੋਂ ਫੜਿਆ ਸੀ... ਤੂੰ ਬੈਠੀ ਸੀ cafe, ਜਦ ਮੈਂ skymall ਵੜਿਆ ਸੀ... ਮੈਂ ਬਿਮਾਰ ਪਈ ਆਂ, ਮੈਥੋਂ ਹਜੇ ਗੱਲ ਨਹੀਂ ਹੋਣੀ ਤੂੰ ਸਮਝਿਆ ਕਰ, ਇਹ ਕਹਿ-ਕਹਿ ਕੇ ਤੂੰ ਕਿੰਨਿਆਂ ਨੂੰ ਲਾਰੇ ਲਾਏ ਨੇ... ਇੱਕ ਗੱਲ ਤਾਂ ਦੱਸ ਕੇ ਜਾਈਂ ਯਾਰਾ, ਹੋਰ ਕਿੰਨੇ friend ਬਣਾਏ ਨੇ... 'deepgagan' #deepgagnsaini #noor_e_mohabbat #Light
#deepgagnsaini #noor_e_mohabbat #Light
read moreGaganDeep Saini
ਦੇਖੀਂ ਜ਼ਰਾ ਪੜ੍ਹ ਕੇ ਗੱਲ ਇੱਕ-ਇੱਕ ਖਰੀ ਆ... ਮੈਂ ਨਹੀਂ ਕਹਿੰਦਾ ਕਿਸੇ ਨੂੰ ਕੇ ਮੇਰੀ ਅੱਖ ਤੇਰੇ ਨਾਲ ਲੜੀ ਆ... ਦੇਖ ਲਵੀਂ ਜਜ਼ਬਾਤ ਦਿਲ ਦੇ ਕਿੰਨੇ ਨੇ ਮਲੂਕ... ਮੈਂ ਦਿਲਦਾਰ ਨਹੀਂ ਮਾੜਾ, ਤੂੰ ਮਾੜੇ ਕਰੀਂ ਨਾ ਸਲੂਕ... 'deepgagan' #deepgagan #deepgagnsaini #noor_e_mohabbat
#deepgagan #deepgagnsaini #noor_e_mohabbat
read moreGaganDeep Saini
गरदिशों के महल खड़े होते हें, हमारे इस छोटे से दिल में... तभी तो 'deepgagan' आता है, इस तनहाई से भरी महफ़िल में... जहाँ होता है तेरे होने का शक... दिल बातों ही बातों में पहुँच जाता है बड़ी दूर तक... जब बात हो प्यार की, तो फ़ीकी पड़ जाती हैं हाथों की लकीरें... सब कुछ मिलने के बाद भी, सब लूट लेती हैं ये तकदीरें... 'deepgagan' #deepgagan #deepgagnsaini #saini #noor_e_mohabbat #InspireThroughWriting
GaganDeep Saini
फितूर बातों का, दिल के ज़ज्बातों का, ज़रा हमें भी दिखा दो... खोया हुआ सा रहता हूँ मैं भी, ज़रा हकीकत से वाकिफ़ करा दो... 'deepgagan' #deepgagan #deepgagnsaini #noor_e_mohabbat #LightsInHand
GaganDeep Saini
ज़िन्दगी में बदलाव आएगा तो अच्छी बात है... ना किसी से लगाव आएगा तो अच्छी बात है... मीठे बनकर तो सभी लूट रहे हैं, एक-दूसरे को, कड़वा स्वभाव आएगा तो अच्छी बात है... 'deepgagan' #deepgagan #deepgagnsaini #saini #lonely
#deepgagan #deepgagnsaini #Saini #lonely
read moreGaganDeep Saini
:ਉਹ ਕਹਿੰਦੀ ਤੁਸੀਂ ਗੱਲਾਂ ਨਹੀਂ ਕਰਦੇ, ਮੈਂ ਕਿਹਾ, ਮੇਰੇ ਕੋਲ ਸਿਰਫ ਗ਼ਜ਼ਲਾਂ ਹੀ ਨੇ ਸੁਣਾਉਣ ਲਈ... :ਕਈ ਵਾਰ ਉਹ ਵੀ ਖੁਸ਼ ਨਹੀਂ ਹੁੰਦੇ, ਜਿਹਨਾਂ ਕੋਲ ਨਜੈਜ ਪੈਸਾ ਏ ਉਡਾਉਣ ਲਈ... :ਤੇਰਾ ਮੈਨੂੰ ਨਹੀਂ ਪਤਾ, ਪਰ ਮੇਰੇ ਕੋਲ ਕਾਫੀ ਖਵਾਬ ਨੇ ਸਜਾਉਣ ਲਈ... :ਬੇਰੁਖੀ ਜ਼ਿੰਦਗੀ ਨਹੀਂ ਜਿਓਂ ਰਿਹਾ ਮੈਂ, ਕਿਓਂਕਿ ਮੈਂ ਕੋਈ ਮੌਕਾ ਨਹੀਂ ਲੱਭਦਾ ਕਦੇ ਖੁਸ਼ ਹੋਣ ਲਈ... :ਹੱਸਦਾ ਰਹਿਣਾ ਹਾਂ ਮੈਂ ਕੱਲਿਆਂ ਵੀ ਕਈ ਵਾਰ, ਆਪਣੇ ਦਿਲ ਅੰਦਰ ਦਰਦਾਂ ਨੂੰ ਲੁਕਾਉਣ ਲਈ... :ਉਹ ਕਹਿੰਦੀ ਤੁਸੀਂ ਗੱਲਾਂ ਨਹੀਂ ਕਰਦੇ, ਮੈਂ ਕਿਹਾ, ਮੇਰੇ ਕੋਲ ਸਿਰਫ ਗ਼ਜ਼ਲਾਂ ਹੀ ਨੇ ਸੁਣਾਉਣ ਲਈ... 'deepgagan' #Light #deepgagnsaini #saini #shyri
#Light #deepgagnsaini #Saini #shyri
read moreGaganDeep Saini
ਪੱਤੇ ਰੁੱਖਾਂ ਦੇ ਝਾੜ ਲਏ... ਮੈਂ ਖਿਆਲ ਆਪਣੇ ਸਭ ਤਾੜ ਲਏ... ਕੁੱਝ ਬਦਲ ਗਏ, ਕੁੱਝ ਬਦਲ ਜਾਣਾ, ਹੁਣ ਚੰਗੇ ਬਣਨ ਦੇ ਵਰਕੇ ਮੈਂ ਪਾੜ ਲਏ... 'deepgagan' #autumn #deepgagan #deepgagnsaini
#autumn #deepgagan #deepgagnsaini
read moreGaganDeep Saini
दर्द भरी थी वो रात, जिसकी तस्वीर दिखाई देती है इस शाम में... आँसू तो नहीं आये थे, मगर बहुत कुछ लिखा था, तेरे उस आखरी पैग़ाम में... 'deepgagan' #sunrays #deepgagnsaini
GaganDeep Saini
वो कहने लगे रख लो कुछ लम्हे बचा कर, मेरे बिना कैसे बिताओगे ये साल.... रख लेना अपने इस टूटे से दिल के बदले में हीरों से भरा ये थाल... बेचैन होता है ये दिल और मन में आता है ये सवाल,कि उसके बिना भी आज कैसे चल रही है जिंदगी फिलहाल.... DeepGagan Saini✍🏻 #deepgagnsaini #nojoto #sadshayri
#deepgagnsaini nojoto #sadshayri
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited